Thursday, March 29, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਜਲੰਧਰ, ਪੰਜਾਬ ਵਸਦੀ ਲੇਖਿਕਾ ਰੇਨੂ ਨੱਈਅਰ ਜੀ ਨੇ ਦੀਪ ਕੰਡਿਆਰਾ ਜੀ ਦਾ ਕੋਲਾਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਪਲੇਠਾ ਗੀਤ-ਸੰਗ੍ਰਹਿ ‘ਵੰਝਲੀ’ ਆਰਸੀ ਲਈ ਭੇਜਿਆ ਹੈ। ਦੀਪ ਜੀ ਅਤੇ ਰੇਨੂ ਜੀ ਦਾ ਬੇਹੱਦ ਸ਼ੁਕਰੀਆ। ਨਾਲ਼ ਹੀ ਰੇਨੂ ਜੀ ਨੂੰ ਇਸ ਪਹਿਲੇ ਸੰਪਾਦਨ-ਪ੍ਰਕਾਸ਼ਨ ਦੀਆਂ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਾਂ ਹੋਣ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

Sunday, March 25, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਪਹਿਲਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਪਹਿਲਾ

ਦੋਸਤੋ! ! ਰਿਚਮੰਡ, ਬੀ.ਸੀ., ਕੈਨੇਡਾ ਵਸਦੇ ਪ੍ਰਸਿੱਧ ਲੇਖਕ ਚਰਨ ਸਿੰਘ ਜੀ 21 ਮਾਰਚ ਨੂੰ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀ ਸਮੁੱਚੀ ਸ਼ਾਇਰੀ ਦੀਆਂ 14 ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ, ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਇਹ ਆਰਸੀ ਦੀ ਲਾਇਬ੍ਰੇਰੀ ‘ਚ ਹੋਇਆ ਇਕ ਹੋਰ ਜ਼ਿਕਰਯੋਗ ਅਤੇ ਨਾਯਾਬ ਵਾਧਾ ਹੈ। ਸ: ਚਰਨ ਸਿੰਘ ਜੀ ਵਰਗੇ ਜ਼ਹੀਨ ਸ਼ਾਇਰ ਦੀਆਂ ਕਿਤਾਬਾਂ ਆਰਸੀ ਲਈ ਆਉਣਾ ਇਹ ਗੱਲ ਆਪਣੇ-ਆਪ ਵਿਚ ਬਹੁਤ ਵੱਡੇ ਮਾਇਨੇ ਰੱਖਦੀ ਹੈ। ਅੱਜਕੱਲ੍ਹ ਮੈਂ ਇਹਨਾਂ ਕਿਤਾਬਾਂ ਦਾ ਅਧਿਐਨ ਆਰੰਭਿਆ ਹੋਇਆ ਹੈ। ਹੇਠਾਂ ਕਿਤਾਬਾਂ ਦੇ ਪ੍ਰਕਾਸ਼ਨ ਦੀ ਤਫ਼ਸੀਲ ਸਾਂਝੀ ਕੀਤੀ ਜਾ ਰਹੀ ਹੈ, ਜੇਕਰ ਤੁਸੀਂ ਵੀ ਇਹਨਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਜਾਂ ਫਿਰ ਆਰਸੀ ਨਾਲ਼ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ ਜੀ।ਬਹੁਤ-ਬਹੁਤ ਸ਼ੁਕਰੀਆ।


-----


ਤੀਸਰੀ ਅੱਖ – ਮਿਥਕ ਪ੍ਰਕਾਸ਼ਨ – 1982
ਮਿੱਟੀ ਵਿਚ ਉੱਕਰੇ ਅੱਖਰ
– ਨਵਯੁੱਗ ਪ੍ਰਕਾਸ਼ਨ - 1984


ਆਪੇ ਬੋਲ-ਸ੍ਰੋਤ – ਪਰਵਾਸ ਪ੍ਰਕਾਸ਼ਨ – 1998


ਗਗਮ ਮੇਂ ਥਾਲੁ – ਕੁਕਨੂਸ ਪ੍ਰਕਾਸ਼ਨ – 2008


ਸ਼ੀਸ਼ੇ ਵਿਚਲਾ ਸੂਰਜ – ਕੁਕਨੂਸ ਪ੍ਰਕਾਸ਼ਨ – 2008


ਮੁੜਕੋ ਮੁੜਕੀ ਪੌਣ – ਤਰਲੋਚਨ ਪਬਲਿਸ਼ਰਜ਼ – 2009


ਵਿਪਰੀਤ – ਤਰਲੋਚਨ ਪਬਲਿਸ਼ਰਜ਼ – 2009


ਬਿੰਦੂ ਤੇ ਦਾਇਰੇ - ਤਰਲੋਚਨ ਪਬਲਿਸ਼ਰਜ਼ – 2009
ਤੁਪਕਾ ਤੁਪਕਾ ਸੂਰਜ
– ਪੰਜਾਬ ਬੁੱਕ ਸੈਂਟਰ – 2010


ਸੂਰਜ ਤੇ ਕਿਰਨਾਂ - ਪੰਜਾਬ ਬੁੱਕ ਸੈਂਟਰ – 2010


ਅੰਤਰੀਵ - ਪੰਜਾਬ ਬੁੱਕ ਸੈਂਟਰ – 2010
ਪ੍ਰਕਰਮਾ
– ਪੰਜਾਬ ਬੁੱਕ ਸੈਂਟਰ – 2011


ਦੀਵੇ ਜਗਦੇ ਨੈਣ – ਪੰਜਾਬ ਬੁੱਕ ਸੈਂਟਰ – 2011


ਆਧੁਨਿਕ ਵਿਸ਼ਵ - ਪੰਜਾਬ ਬੁੱਕ ਸੈਂਟਰ – 2011


-----
ਦੋਸਤੋ! ਮੈਂ ਏਥੇ ਇਹ ਦੱਸਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਚਰਨ ਸਿੰਘ ਜੀ ਦੀ ਕਿਤਾਬ
‘ਆਧੁਨਿਕ ਵਿਸ਼ਵ’ ਨੂੰ 8 ਅਪ੍ਰੈਲ, 2012 ਨੂੰ ਸਰੀ ਦੇ ਤਾਜ ਬੈਂਕੁਇਟ ਹਾਲ ਵਿਚ ਇਆਪਾ ਐਵਾਰਡ ਦਿੱਤਾ ਜਾ ਰਿਹਾ ਹੈ। ਸੋ ਉਹਨਾਂ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ!



ਅਦਬ ਸਹਿਤ


ਤਨਦੀਪ ਤਮੰਨਾ































ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਦੂਜਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ ਦੂਜਾ





























ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ – ਭਾਗ ਤੀਜਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ - ਭਾਗ - ਤੀਜਾ





























Friday, March 23, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ 2 ਮਾਰਚ ਨੂੰ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਦੋ ਕਿਤਾਬਾਂ ਕਾਵਿ-ਸੰਗ੍ਰਹਿ ‘ਮਿੱਟੀ ਦੀ ਤਾਸੀਰ’ ( ਪ੍ਰਕਾਸ਼ਕ – ਲੋਕਗੀਤ ਅਤੇ ਰੂਪੀ ਪ੍ਰਕਾਸ਼ਨ ) ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ Moments With Myself – ( Translated by Nirupama Dutt - Publisher – Lok Geet ) ਆਰਸੀ ਲਈ ਮੈਨੂੰ ਦਿੱਤੇ, ਮਾਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ



ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨਨਾਇਮੋ, ਕੈਨੇਡਾ ਵਸਦੇ ਸ਼ਾਇਰ ਤੇਜਵਿੰਦਰ ਜੀ ਨੇ ਆਪਣੀ ਕਿਤਾਬ ‘ਆਸਥਾ’ ( ਪ੍ਰਕਾਸ਼ਕ – ਅਸਥੈਟਿਕ ਪਬਲੀਕੇਸ਼ਨ ਲੁਧਿਆਣਾ ) ਮੈਨੂੰ 4 ਮਾਰਚ ਨੂੰ ਆਰਸੀ ਦੇ ਪਲੇਠੇ ਸਮਾਗਮ ਤੋਂ ਬਾਅਦ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀ ਸੀ, ਤੇਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਵੁਲਵਰਹੈਂਪਟਨ, ਯੂ.ਕੇ. ਵਸਦੀ ਸ਼ਾਇਰਾ ਮੈਡਮ ਦਲਵੀਰ ਕੌਰ ਜੀ ਨੇ ਆਪਣੀਆਂ ਦੋ ਕਿਤਾਬਾਂ ‘ਅਹਿਦ’ ( ਪ੍ਰਕਾਸ਼ਕ – ਲੋਕ ਗੀਤ ) ਅਤੇ ‘ਸੋਚ ਦੀ ਦਹਿਲੀਜ਼ ‘ਤੇ’ ( ਪ੍ਰਕਾਸ਼ਕ – ਚੇਤਨਾ ) ਆਰਸੀ ਦੀ ਲਾਇਬ੍ਰੇਰੀ ਲਈ ਭੇਜੀਆਂ ਹਨ, ਦਲਵੀਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ


ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਪਟਿਆਲਾ, ਪੰਜਾਬ ਵਸਦੇ ਡਾ: ਭਗਵੰਤ ਸਿੰਘ ਜੀ ਨੇ ਸੁਖਪਾਲ ਸੋਹੀ ਜੀ ਦਾ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਨਵਾਂ ਕਾਵਿ-ਸੰਗ੍ਰਹਿ ‘ਸਜਣ ਮੇਰੇ ਰੰਗੁਲੇ’ ਆਰਸੀ ਲਈ ਭੇਜਿਆ ਹੈ। ਡਾ: ਸਾਹਿਬ ਅਤੇ ਸੋਹੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

Monday, March 19, 2012

ਮਨਜੀਤ ਮੀਤ ਅਤੇ ਚਰਨ ਸਿੰਘ ਦੀਆਂ ਪੁਸਤਕਾਂ ਲੋਕ-ਅਰਪਨ 8 ਅਪ੍ਰੈ ਲ, 2012 ਨੂੰ - ਸੱਦਾ-ਪੱਤਰ

ਦੋਸਤੋ! ਇਹ ਸੱਦਾ-ਪੱਤਰ ਜਨਾਬ ਰਵਿੰਦਰ ਰਵੀ ਸਾਹਿਬ ਵੱਲੋਂ ਆਰਸੀ ਲਈ ਘੱਲਿਆ ਗਿਆ ਹੈ।

-----

ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਸਰੀ, ਬੀ.ਸੀ., ਕੈਨੇਡਾ ਵੱਲੋਂ ਮਨਜੀਤ ਮੀਤ ਅਤੇ ਚਰਨ ਸਿੰਘ ਦੀਆਂ ਪੁਸਤਕਾਂ ਦਾ ਲੋਕ-ਅਰਪਨ ਸਮਾਗਮ -ਪ੍ਰੈੱਸ-ਰਿਲੀਜ਼ - ਸੱਦਾ-ਪੱਤਰ

-----

8 ਅਪ੍ਰੈ ਲ, 2012 ਨੂੰ, 11 ਵਜੇ ਸਵੇਰ ਤੋਂ 3 ਵਜੇ ਬਾਅਦ ਦੁਪਹਿਰ ਤੱਕ, ਸਰੀ ਦੇ ਗਰੈਂਡ ਤਾਜ ਬੈਂਕੁਐਟ ਹਾਲ ਵਿਚ,

ਇਕ ਵਿਸ਼ੇਸ਼ ਪੁਸਤਕ-ਰਿਲੀਜ਼ ਸਮਾਗਮ ਆਯੋਜਿਤ ਕੀਤਾ ਗਿਆ ਹੈ, ਜਿਸ ਵਿਚ ਹੇਠ ਲਿਖੀਆਂ ਦੋ ਪੁਸਤਕਾਂ

ਲੋਕ-ਅਰਪਨ ਕੀਤੀਆਂ ਜਾਣਗੀਆਂ:

1. ਮਨਜੀਤ ਮੀਤ ਦਾ ਸਮੁੱਚਾ ਕਾਵਿ-ਸੰਗ੍ਰਹਿ (1982 - 2008): “ਸ਼ਬਦਾਂ ਦੇ ਮੌਸਮ”

2. ਚਰਨ ਸਿੰਘ ਦੀ ਲੰਮੀ ਕਵਿਤਾ ਦੀ ਪੁਸਤਕ: “ਆਧੁਨਿਕ ਵਿਸ਼ਵ”

........

ਇਸ ਸਮਾਗਮ ਵਿਚ ਚਰਨ ਸਿੰਘ ਨੂੰ ਇਆਪਾ(I.A.P.A.A.) ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ!ਇਸ

ਇਸ ਸਮੇਂ ਹਾਜ਼ਰ ਸਰੋਤਿਆਂ ਦੇ ਮਨੋਰੰਜਨ ਲਈ, ਗੀਤ-ਸੰਗੀਤ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ !

ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਤੁਹਾਨੂੰ ਉਚੇਚਾ ਸੱਦਾ ਦਿੱਤਾ ਜਾਂਦਾ ਹੈ!ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਵੇਗੀ!

ਪੂਰੀ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਉੱਤੇ ਫੋਨ ਕਰੋ:

ਚਰਨ ਸਿੰਘ: 604 448 0331,
ਮ
ਨਜੀਤ ਮੀਤ: 604 834 8879


Friday, February 24, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨੂਰ ਮਹਿਲ, ਪੰਜਾਬ ਵਸਦੇ ਲੇਖਕ ( ਮੈਗਜ਼ੀਨ ਦਰਪਣ ਦੇ ਸੰਪਾਦਕ ) ਸੁਮਨ ਸ਼ਾਮਪੁਰੀ ਜੀ ਨੇ ਆਬੂ-ਧਾਬੀ ਵਸਦੇ ਪ੍ਰਸਿੱਧ ਸ਼ਾਇਰ ਅਮਰੀਕ ਗ਼ਾਫ਼ਿਲ ਸਾਹਿਬ ਦਾ ਪਲੇਠਾ ਕਾਵਿ-ਸੰਗ੍ਰਹਿ ‘ਸਮੇਂ ਦੀ ਹਿੱਕ ‘ਤੇ’ – ( ਸੰਪਾਦਕ ਸੁਮਨ ਸ਼ਾਮਪੁਰੀ) ਆਰਸੀ ਲਈ ਭੇਜਿਆ ਹੈ। ਸ਼ਾਮਪੁਰੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਦਰਪਣ ਪਬਲੀਕੇਸ਼ਨ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ ਤਾਂ ਹੇਠ ਲਿਖੇ ਪਤੇ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। । ਸ਼ਾਮਪੁਰੀ ਸਾਹਿਬ, ਗ਼ਾਫ਼ਿਲ ਸਾਹਿਬ ਅਤੇ ਦਰਪਣ ਪਬਲੀਕੇਸ਼ਨ ਨੂੰ ਇਸ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Darpan Publication
Noor Mahal Distt Jalandhar Punjab, India 144039
email:
darpanpublication@hotmail.com
punjabkaladarpan@hotmail.com

Website: punjabkaladarpan.com
Phone - 01826-242615, 01826-244555


---
ਨੋਟ: ਇਸ ਕਾਵਿ-ਸੰਗ੍ਰਹਿ ਦੀਆਂ ਕੁਝ ਕਾਪੀਆਂ ਆਰਸੀ ਕੋਲ਼ ਵੀ ਪਹੁੰਚੀਆਂ ਹਨ, ਜਿਨ੍ਹਾਂ ਨੂੰ ਖ਼ਰੀਦਣ ਲਈ ਸਰੀ ਨਿਵਾਸੀ ਲੇਖਕ/ਪਾਠਕ ਸਾਹਿਬਾਨ ਮੇਰੇ ਨਾਲ਼ ਵੀ ਸੰਪਰਕ ਕਰ ਸਕਦੇ ਹਨ।


ਅਦਬ ਸਹਿਤ


ਤਨਦੀਪ ਤਮੰਨਾ







ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨੂਰ ਮਹਿਲ, ਪੰਜਾਬ ਵਸਦੇ ਲੇਖਕ ( ਮੈਗਜ਼ੀਨ ਦਰਪਣ ਦੇ ਸੰਪਾਦਕ ) ਸੁਮਨ ਸ਼ਾਮਪੁਰੀ ਜੀ ਨੇ ਨਕੋਦਰ, ਪੰਜਾਬ ਵਸਦੇ ਲੇਖਕ ਡਾ: ਰਾਮ ਮੂਰਤੀ ਸਾਹਿਬ ਦਾ ਕਾਵਿ-ਸੰਗ੍ਰਹਿ ‘ਕਿੱਥੇ ਗਈ ਖ਼ੁਸ਼ਬੂ’ – ( ਸੰਪਾਦਕ - ਸੁਮਨ ਸ਼ਾਮਪੁਰੀ ਅਤੇ ਅਮਰੀਕ ਗ਼ਾਫ਼ਿਲ ) ਆਰਸੀ ਲਈ ਭੇਜਿਆ ਹੈ। ਸ਼ਾਮਪੁਰੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਦਰਪਣ ਪਬਲੀਕੇਸ਼ਨ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ ਤਾਂ ਹੇਠ ਲਿਖੇ ਪਤੇ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ਾਮਪੁਰੀ ਸਾਹਿਬ, ਗ਼ਾਫ਼ਿਲ ਸਾਹਿਬ ਅਤੇ ਦਰਪਣ ਪਬਲੀਕੇਸ਼ਨ ਨੂੰ ਇਸ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Darpan Publication
Noor Mahal Distt Jalandhar Punjab, India 144039
email:
darpanpublication@hotmail.com
punjabkaladarpan@hotmail.com

Website: punjabkaladarpan.com
Phone - 01826-242615, 01826-244555


---
ਅਦਬ ਸਹਿਤ


ਤਨਦੀਪ ਤਮੰਨਾ







Tuesday, February 21, 2012

ਗ਼ਜ਼ਲਗੋ ਜਸਵਿੰਦਰ ਦੀ ਪੁਸਤਕ ‘ਅਗਰਬੱਤੀ’ ਨੂੰ ਪੁਰਸਕਾਰ’ – ਪ੍ਰੈੱਸ ਰਿਲੀਜ਼

ਨਿਊਯਾਰਕ (ਸੁਰਿੰਦਰ ਸੋਹਲ)- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਪਹਿਲੇ ਪ੍ਰਧਾਨ ਅਤੇ ‘ਨਿੱਕੀ ਬਹਿਰ ਦੇ ਵੱਡੇ ਕਵੀ’ ਵਜੋਂ ਜਾਣੇ ਗਏ ਰਣਧੀਰ ਸਿੰਘ ਨਿਊਯਾਰਕ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ‘ਰਣਧੀਰ ਸਿੰਘ ਨਿਊਯਾਰਕ ਪੁਰਸਕਾਰ’ ਪੰਜਾਬੀ ਦੇ ਚਰਚਿਤ ਗ਼ਜ਼ਲਗੋਅ ਜਸਵਿੰਦਰ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਅਗਰਬੱਤੀ’ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੌਜੂਦਾ ਪ੍ਰਧਾਨ ਰਾਜਿੰਦਰ ਜਿੰਦ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਇਨਾਮ ਵਿਚ 51 ਹਜ਼ਾਰ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਅਤੇ ਸ਼ਾਲ ਸ਼ਾਮਿਲ ਹੋਵੇਗਾ। ਇਨਾਮ ਦਾ ਐਲਾਨ ਕਰਦੇ ਹੋਏ ਪੰਜਾਬੀ ਸਾਹਿਤ ਅਕੈਡਮੀ ਵਲੋਂ ਬਲਦੇਵ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬੀ ਦੇ ਕੁਝ ਆਲਚੋਕਾਂ ਅਤੇ ਲੇਖਕਾਂ ਤੋਂ ਗੁਪਤ ਰੂਪ ਵਿਚ ਲਈਆਂ ਰਾਏਆਂ ਦੇ ਆਧਾਰ ’ਤੇ ਇਸ ਪੁਸਤਕ ਨੂੰ ਚੁਣਿਆ ਗਿਆ ਹੈ। ਕੁਝ ਹਫ਼ਤਿਆਂ ਬਾਅਦ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਜਸਵਿੰਦਰ ਹੋਰਾਂ ਨੂੰ ‘ਰਣਧੀਰ ਸਿੰਘ ਨਿਊਯਾਰਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ‘ਅਗਰਬੱਤੀ’ ਤੋਂ ਪਹਿਲਾਂ ਜਸਵਿੰਦਰ ਦੇ ਦੋ ਗ਼ਜ਼ਲ-ਸੰਗ੍ਰਹਿ ‘ਕਾਲੇ ਹਰਫ਼ਾਂ ਦੀ ਲੋਅ’ ਅਤੇ ‘ਕੱਕੀ ਰੇਤ ਦੇ ਵਰਕੇ’ ਪ੍ਰਕਾਸ਼ਿਤ ਹੋ ਚੁੱਕੇ ਹਨ।

********
ਸਮੂਹ ਆਰਸੀ ਪਰਿਵਾਰ ਵੱਲੋਂ ਜਸਵਿੰਦਰ ਜੀ ਅਤੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਨੂੰ ਦਿਲੀ ਮੁਬਾਰਕਬਾਦ ..:)

Friday, February 17, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਸੁਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਜੀ ਨੇ ( ਕ੍ਰਮਵਾਰ ) ਲੇਖ-ਸੰਗ੍ਰਹਿ ਕੁਲਵਿੰਦਰ ਦੀ ਗ਼ਜ਼ਲ ਚੇਤਨਾ – ਸੰਪਾਦਕ ਜਗਵਿੰਦਰ ਜੋਧਾ, ਜਸਵਿੰਦਰ ਜੀ ਦਾ ਗ਼ਜ਼ਲ-ਸੰਗ੍ਰਹਿ - ‘ਅਗਰਬੱਤੀ’, ਅਤੇ ਜਗਵਿੰਦਰ ਜੋਧਾ ਜੀ ਦਾ ਗ਼ਜ਼ਲ-ਸੰਗ੍ਰਹਿ ‘ਸਾਰੰਗੀ’ ਆਰਸੀ ਲਈ ਭੇਜੇ ਹਨ। ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਇਹਨਾਂ ਤਿੰਨਾਂ ਖ਼ੂਬਸੂਰਤ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ‘ਚ ਕੀਮਤੀ ਇਜ਼ਾਫ਼ਾ ਹੋਇਆ ਹੈ, ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ



















Saturday, February 11, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਮਿਸੀਸਾਗਾ, ਕੈਨੇਡਾ ਵਸਦੇ ਲੇਖਕ ਜਸਬੀਰ ਕਾਲਰਵੀ ਸਾਹਿਬ ਨੇ ‘ਹਿੰਦੀ ਰਾਈਟਰਜ਼ ਗਿਲਡ – ਕੈਨੇਡਾ’ ਵੱਲੋਂ ਪ੍ਰਕਾਸ਼ਿਤ ਆਪਣਾ ਚਰਚਿਤ ਨਾਵਲ ‘ਅੰਮ੍ਰਿਤ’ ( ਹਿੰਦੀ ) ਆਰਸੀ ਲਈ ਭੇਜਿਆ ਹੈ। ਕਾਲਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ













ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਸਰੀ, ਕੈਨੇਡਾ ਵਸਦੇ ਲੇਖਕ ਜਨਾਬ ਕ੍ਰਿਸ਼ਨ ਬੈਕਟਰ ਸਾਹਿਬ ਨੇ ਆਪਣਾ ਉਰਦੂ-ਹਿੰਦੀ ਕਾਵਿ-ਸੰਗ੍ਰਹਿ ‘ਫ਼ਾਸਲੇ’ ਆਰਸੀ ਲਈ ਭੇਜਿਆ ਹੈ। ਬੈਕਟਰ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ


ਤਨਦੀਪ ਤਮੰਨਾ