Friday, March 23, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨਨਾਇਮੋ, ਕੈਨੇਡਾ ਵਸਦੇ ਸ਼ਾਇਰ ਤੇਜਵਿੰਦਰ ਜੀ ਨੇ ਆਪਣੀ ਕਿਤਾਬ ਆਸਥਾ ( ਪ੍ਰਕਾਸ਼ਕ ਅਸਥੈਟਿਕ ਪਬਲੀਕੇਸ਼ਨ ਲੁਧਿਆਣਾ ) ਮੈਨੂੰ 4 ਮਾਰਚ ਨੂੰ ਆਰਸੀ ਦੇ ਪਲੇਠੇ ਸਮਾਗਮ ਤੋਂ ਬਾਅਦ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀ ਸੀ, ਤੇਜਵਿੰਦਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

No comments: