Wednesday, March 20, 2013

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦਲੇਖਕ ਕਮਲ ਦੇਵ ਪਾਲ
ਅਜੋਕਾ ਨਿਵਾਸ  ਕੈਲੇਫੋਰਨੀਆ, ਅਮਰੀਕਾ
ਕਿਤਾਬ : ਦਿਨ ਪਰਤ ਆਉਣਗੇ
ਕਾਵਿ-ਸੰਗ੍ਰਹਿ
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਪ੍ਰਕਾਸ਼ਨ ਵਰ੍ਹਾ - 2013
ਮੁੱਲ
150 ਰੁਪਏ
ਕੁੱਲ ਪੰਨੇ
79
ਦੋਸਤੋ! ਕੈਲੇਫੋਰਨੀਆ, ਅਮਰੀਕਾ ਵਸਦੇ ਸ਼ਾਇਰ  ਕਮਲ ਦੇਵ ਪਾਲ ਸਰ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਪਲੇਠਾ ਕਾਵਿ-ਸੰਗ੍ਰਹਿ
ਦਿਨ ਪਰਤ ਆਉਣਗੇ ਆਰਸੀ ਲਈ ਪਹੁੰਚਿਆ ਹੈ। ਜੇਕਰ ਤੁਸੀਂ ਵੀ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਸ ਖ਼ੂਬਸੂਰਤ ਕਿਤਾਬ ਲਈ ਕਮਲ ਸਰ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ