Saturday, April 21, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਰਵਿੰਦਰ ਰਵੀ
ਅਜੋਕਾ ਨਿਵਾਸ
ਟੈਰੇਸ, ਬੀ.ਸੀ, ਕੈਨੇਡਾ
ਕਿਤਾਬਾਂ
ਸਾਹਿਤਕ ਸਵੈ-ਜੀਵਨੀ ਮੇਰਾ ਜੀਵਨ, ਮੇਰਾ ਸਾਹਿਤ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕੀਮਤ
300 ਰੁਪਏ, ਕੁੱਲ ਸਫ਼ੇ - 310
ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਨੇ ਆਪਣੀ ਸਾਹਿਤਕ ਸਵੈ-ਜੀਵਨੀ
ਮੇਰਾ ਜੀਵਨ, ਮੇਰਾ ਸਾਹਿਤ ਟੈਰੇਸ ਤੋਂ ਘੱਲੀ ਹੈ, ਜਿਸ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਖ਼ੂਬਸੂਰਤ ਅਤੇ ਜ਼ਿਕਰਯੋਗ ਵਾਧਾ ਹੋਇਆ ਹੈ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ


Monday, April 16, 2012

ਰਵਿੰਦਰ ਰਵੀ ਨੂੰ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ - ਸੱਦਾ-ਪੱਤਰ

( ਇਹ ਸੂਚਨਾ ਆਰਸੀ ਲਈ ਅਰਪਨ ਲਿਖਾਰੀ ਸਭਾ, ਕੈਲਗਰੀ ਵੱਲੋਂ ਘੱਲੀ ਗਈ ਹੈ )
-----
ਅਰਪਨ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿਚ
2 ਜੂਨ 2012, ਦਿਨ ਸ਼ਨਿੱਚਰਵਾਰ ਦੁਪਹਿਰ 1 ਵਜੇ 167 ਟੈਂਪਲਗਰੀਨ ਰੋਡ ਨੌਰਥ ਈਸਟ ਕੈਲਗਰੀ

(ਟੈਂਪਲ ਕਮਿਊਨਿਟੀ ਹਾਲ) ਵਿਖੇ ਪੰਜਾਬੀ ਦੇ ਬਹੁ-ਪੱਖੀ ਲੇਖਕ ਰਵਿੰਦਰ ਰਵੀ ਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡਨਾਲ ਸਨਮਾਨਿਤ ਕੀਤਾ ਜਾਵੇਗਾ। ਸਾਰੇ ਸਾਹਿਤਕ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਹੁੰਮ-ਹੁੰਮਾ ਕੇ ਪੁਹੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਚਾਹ ਪਾਣੀ ਦਾ ਖ਼ਾਸ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਸੰਪਰਕ: ਪ੍ਰਧਾਨ: ਸਤਨਾਮ ਸਿੰਘ ਢਾਅ: 403-285-6091 ਜ: ਸਕੱਤਰ ਇਕਬਾਲ ਖ਼ਾਨ:403-921-8736
----
ਰਵਿੰਦਰ ਰਵੀ ਸਾਹਿਬ ਨੂੰ
ਇਕਬਾਲ ਅਰਪਨ ਯਾਦਗਾਰੀ ਐਵਾਰਡ ਲਈ ਸਮੂਹ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ...:)

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਲੇਖਕ ਮੰਗਾ ਬਾਸੀ
ਅਜੋਕਾ ਨਿਵਾਸ
ਸਰ੍ਹੀ ਬੀ.ਸੀ, ਕੈਨੇਡਾ
ਕਿਤਾਬਾਂ
ਕਾਵਿ-ਸੰਗ੍ਰਹਿ ਬਰਫ਼ ਦਾ ਮਾਰੂਥਲ, ਮੈਂ ਤੇ ਕਵਿਤਾ, ਧਰਤਿ ਕਰੇ ਅਰਜ਼ੋਈ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਬਾਸੀ ਸਾਹਿਬ ਨੇ ਇਹ ਦੋਵੇਂ ਕਿਤਾਬਾਂ ਮੈਨੂੰ 15 ਅਪ੍ਰੈਲ, 2012 ਨੂੰ ਸਰ੍ਹੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਹੋਏ ਕਵੀ ਦਰਬਾਰ ਦੌਰਾਨ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀਆਂ ਸਨ। ਬਾਸੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ

Saturday, April 14, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਲੇਖਕ ਰਵਿੰਦਰ ਰਵੀ
ਅਜੋਕਾ ਨਿਵਾਸ
ਟੈਰੇਸ, ਬੀ.ਸੀ, ਕੈਨੇਡਾ
ਕਿਤਾਬਾਂ
ਨਿਬੰਧ-ਸੰਗ੍ਰਹਿ ਐਟਸੈਟਰਾ - 4, ਰਵਿੰਦਰ ਰਵੀ ਦਾ ਸਫ਼ਰਨਾਮਾ ਸਿਮਰਤੀਆਂ ਦੇ ਦੇਸ਼ (ਮਨਮੀਤ ਕੌਰ ਦਾ ਪਾਠ-ਕੇਂਦਰਿਤ ਅਧਿਐਨ)
ਪ੍ਰਕਾਸ਼ਕ
ਨੈਸ਼ਨਲ ਬੁੱਕ ਸ਼ਾਪ, ਨਵੀਂ ਦਿੱਲੀ
ਰਵੀ ਸਾਹਿਬ ਨੇ ਇਹ ਦੋਵੇਂ ਕਿਤਾਬਾਂ ਮੈਨੂੰ 8 ਅਪ੍ਰੈਲ, 2012 ਨੂੰ ਸਰ੍ਹੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਹੋਏ ਇਆਪਾ ਸਨਮਾਨ ਸਮਾਰੋਹ ਦੌਰਾਨ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀਆਂ ਸਨ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਹਰਮੋਹਿੰਦਰ ਚਹਿਲ

ਅਜੋਕਾ ਨਿਵਾਸ ਵਰਜੀਨੀਆ, ਯੂ.ਐੱਸ.ਏ.
ਕਿਤਾਬ
ਨਾਵਲ - ਹੋਣੀ
ਪ੍ਰਕਾਸ਼ਕ
ਸੰਗਮ ਪਬਲੀਕੇਸ਼ਨਜ਼, ਸਮਾਣਾ
ਆਰਸੀ ਦੀ ਲਾਇਬ੍ਰੇਰੀ ਲਈ ਇਹ ਕਿਤਾਬ ਮੈਨੂੰ ਜਲੰਧਰ ਵਸਦੇ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਭੇਜੀ ਹੈ। ਉਹਨਾਂ ਦਾ ਅਤੇ ਚਹਿਲ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਲੇਖਕ ਰਿਟਾਇਡ ਕਰਨਲ ਹਰਜੀਤ ਬੱਸੀ

ਅਜੋਕਾ ਨਿਵਾਸ ਸਰ੍ਹੀ, ਕੈਨੇਡਾ
ਕਿਤਾਬਾਂ
ਕਹਾਣੀ-ਸੰਗ੍ਰਹਿ ਠੰਡੀ ਤਪਸ਼, ਤਿੰਨ ਕਾਵਿ-ਸੰਗ੍ਰਹਿ ਮਹਿਕ, ਸੁਨੇਹੇ, ਮਨ ਦੀ ਉਡਾਨ
ਪ੍ਰਕਾਸ਼ਕ
ਤਰਲੋਚਨ ਪਬਲਿਸ਼ਰਜ਼, ਗੁਨਗੀਤ ਪਬਲਿਸ਼ਰਜ਼, ਦੀਪਕ ਪਬਲਿਸ਼ਰਜ਼
ਬੱਸੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ


ਤਨਦੀਪ ਤਮੰਨਾਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਜਗਦੇਵ ਸਿੰਘ ਸੰਧੂ


ਅਜੋਕਾ ਨਿਵਾਸ ਸਰ੍ਹੀ, ਕੈਨੇਡਾ
ਕਿਤਾਬ
ਨਿਬੰਧ-ਸੰਗ੍ਰਹਿ ਪੰਛੀ ਝਾਤ ਕੈਨੇਡਾ ਵਿਚਲਾ ਸਵਰਗ ਤੇ ਨਰਕ
ਪ੍ਰਕਾਸ਼ਕ
ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਸੰਧੂ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਦਰਬਾਰਾ ਸਿੰਘ ਢੀਂਡਸਾ

ਅਜੋਕਾ ਨਿਵਾਸ ਫ਼ਤਿਹਗੜ੍ਹ ਸਾਹਿਬ, ਪੰਜਾਬ
ਕਿਤਾਬ
ਨਿਬੰਧ-ਸੰਗ੍ਰਹਿ ਜ਼ਿੰਦਗੀ ਦੇ ਪੰਨੇ
ਪ੍ਰਕਾਸ਼ਕ
ਲੋਕ ਗੀਤ ਪ੍ਰਕਾਸ਼ਨ
ਢੀਂਡਸਾ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ


ਤਨਦੀਪ ਤਮੰਨਾਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਮਨਜੀਤ ਬਰਾੜ

ਅਜੋਕਾ ਨਿਵਾਸ ਐਬਟਸਫੋਰਡ, ਬੀ.ਸੀ. ਕੈਨੇਡਾ
ਕਿਤਾਬ
ਕਾਵਿ-ਸੰਗ੍ਰਹਿ ਅੱਜ ਕੱਲ੍ਹ ਅਸੀਂ
ਪ੍ਰਕਾਸ਼ਕ
ਲੋਕ ਗੀਤ ਪ੍ਰਕਾਸ਼ਨ
ਮਨਜੀਤ ਜੀ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਫਰੇਜ਼ਰ ਵੈਲੀ ਦੇ 26 ਲੇਖਕ ( ਸਾਂਝਾ ਕਾਵਿ-ਸੰਗ੍ਰਹਿ )

ਅਜੋਕਾ ਨਿਵਾਸ ਐਬਟਸਫੋਰਡ, ਬੀ.ਸੀ. ਕੈਨੇਡਾ
ਕਿਤਾਬ
ਕਾਵਿ-ਸੰਗ੍ਰਹਿ ਸ਼ਬਦਾਂ ਦੀ ਸਾਂਝ ਕਲਮਾਂ ਫਰੇਜ਼ਰ ਵੈਲੀ ਦੀਆਂ
ਪ੍ਰਕਾਸ਼ਕ
ਤਰਲੋਚਨ ਪਬਲਿਸ਼ਰਜ਼
ਆਰਸੀ ਦੀ ਲਾਇਬ੍ਰੇਰੀ ਲਈ ਇਹ ਕਿਤਾਬ ਮੈਨੂੰ ਪਵਨ ਗਿੱਲਾਂ ਵਾਲ਼ਾ ਜੀ ਨੇ ਦਿੱਤੀ ਸੀ। ਉਹਨਾਂ ਦਾ ਅਤੇ ਐਬਟਸਫੋਰਡ ਸਾਹਿਤ ਸਭਾ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ ਜਗਰੂਪ ਗਿੱਲ

ਅਜੋਕਾ ਨਿਵਾਸ ਐਬਟਸਫੋਰਡ, ਬੀ.ਸੀ. ਕੈਨੇਡਾ
ਕਿਤਾਬ
ਨਾਵਲ ਉਹ ਸੋਚਦਾ ਰਿਹਾ...
ਪ੍ਰਕਾਸ਼ਕ
ਗਿੱਲ ਪਬਲਿਸ਼ਰਜ਼, ਮੋਗਾ
ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ