Saturday, April 14, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਲੇਖਕ – ਜਗਰੂਪ ਗਿੱਲ

ਅਜੋਕਾ ਨਿਵਾਸ – ਐਬਟਸਫੋਰਡ, ਬੀ.ਸੀ. ਕੈਨੇਡਾ
ਕਿਤਾਬ
– ਨਾਵਲ – ਉਹ ਸੋਚਦਾ ਰਿਹਾ...
ਪ੍ਰਕਾਸ਼ਕ
– ਗਿੱਲ ਪਬਲਿਸ਼ਰਜ਼, ਮੋਗਾ
ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ







No comments: