ਲੇਖਕ – ਪਰਮਿੰਦਰ ਸੋਢੀ
ਅਜੋਕਾ ਨਿਵਾਸ - ਓਸਾਕਾ, ਜਾਪਾਨ
ਕਿਤਾਬ – ਕਾਵਿ-ਸੰਗ੍ਰਹਿ – ਪੱਤੇ ਦੀ ਮਹਾਂਯਾਤਰਾ
ਪ੍ਰਕਾਸ਼ਕ – ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ
ਪ੍ਰਕਾਸ਼ਨ ਵਰ੍ਹਾ - 2010
ਮੁੱਲ – 400 ਰੁਪਏ
ਕੁੱਲ ਪੰਨੇ - 368
ਦੋਸਤੋ! ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਕਿਤਾਬ ‘ ਪੱਤੇ ਦੀ ਮਹਾਂਯਾਤਰਾ’ ਆਰਸੀ ਲਈ ਪਹੁੰਚੀ ਹੈ, ਜਿਸ ਵਿਚ ਸੋਢੀ ਸਾਹਿਬ ਦੀ ਹੁਣ ਤੱਕ ਪ੍ਰਕਾਸ਼ਿਤ ਸਮੁੱਚੀ ਸ਼ਾਇਰੀ ( ਪੰਜ ਕਾਵਿ-ਸੰਗ੍ਰਹਿ: ਝੀਲ ਵਾਂਗ ਰੁਕੋ, ਸਾਂਝੇ ਸਾਹ ਲੈਂਦਿਆਂ, ਇਕ ਚਿੜੀ ਤੇ ਮਹਾਂਨਗਰ, ਤੇਰੇ ਜਾਣ ਤੋਂ ਬਾਅਦ, ਉਤਸਵ ) ਸ਼ਾਮਿਲ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਇਸ ਖ਼ੂਬਸੂਰਤ ਕਿਤਾਬ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਅਨਮੋਲ ਵਾਧਾ ਹੋਇਆ ਹੈ, ਸੋਢੀ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ

ਤਨਦੀਪ ਤਮੰਨਾ