Tuesday, September 25, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ



ਲੇਖਕ ਪਰਮਿੰਦਰ ਸੋਢੀ
ਅਜੋਕਾ ਨਿਵਾਸ  - ਓਸਾਕਾ, ਜਾਪਾਨ
ਕਿਤਾਬ
ਕਾਵਿ-ਸੰਗ੍ਰਹਿ ਪੱਤੇ ਦੀ ਮਹਾਂਯਾਤਰਾ
ਪ੍ਰਕਾਸ਼ਕ
ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ
ਪ੍ਰਕਾਸ਼ਨ ਵਰ੍ਹਾ - 2010
ਮੁੱਲ
400 ਰੁਪਏ
ਕੁੱਲ ਪੰਨੇ - 368
ਦੋਸਤੋ! ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਕਿਤਾਬ
ਪੱਤੇ ਦੀ ਮਹਾਂਯਾਤਰਾ ਆਰਸੀ ਲਈ ਪਹੁੰਚੀ ਹੈ, ਜਿਸ ਵਿਚ ਸੋਢੀ ਸਾਹਿਬ ਦੀ ਹੁਣ ਤੱਕ ਪ੍ਰਕਾਸ਼ਿਤ ਸਮੁੱਚੀ ਸ਼ਾਇਰੀ ( ਪੰਜ ਕਾਵਿ-ਸੰਗ੍ਰਹਿ: ਝੀਲ ਵਾਂਗ ਰੁਕੋ, ਸਾਂਝੇ ਸਾਹ ਲੈਂਦਿਆਂ, ਇਕ ਚਿੜੀ ਤੇ ਮਹਾਂਨਗਰ, ਤੇਰੇ ਜਾਣ ਤੋਂ ਬਾਅਦ, ਉਤਸਵ ) ਸ਼ਾਮਿਲ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਇਸ ਖ਼ੂਬਸੂਰਤ ਕਿਤਾਬ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਅਨਮੋਲ ਵਾਧਾ ਹੋਇਆ ਹੈ, ਸੋਢੀ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ

No comments: