Tuesday, February 12, 2013

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ



ਲੇਖਕ ਪਰਮਿੰਦਰ ਸੋਢੀ
ਅਜੋਕਾ ਨਿਵਾਸ  - ਓਸਾਕਾ, ਜਾਪਾਨ
ਕਿਤਾਬ
ਕਾਵਿ-ਸੰਗ੍ਰਹਿ ਪਲ ਛਿਣ ਜੀਣਾ
ਪ੍ਰਕਾਸ਼ਕ
ਲੋਕਗੀਤ, ਚੰਡੀਗੜ੍ਹ
ਪ੍ਰਕਾਸ਼ਨ ਵਰ੍ਹਾ - 2013
ਮੁੱਲ
150 ਰੁਪਏ
ਕੁੱਲ ਪੰਨੇ - 100
ਦੋਸਤੋ! ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ 
ਪਲ ਛਿਣ ਜੀਣਾ ਆਰਸੀ ਲਈ ਪਹੁੰਚੀ ਹੈ,  ਜੇਕਰ ਤੁਸੀਂ ਵੀ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਸੋਢੀ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ

No comments: