Sunday, September 9, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ ਲੇਖਕ ਮਰਹੂਮ ਨਰਿੰਦਰ ਕੌਰ ਸੁਮਨ ਯੂ.ਕੇ.
ਕਿਤਾਬਾਂ ਕਾਵਿ-ਸੰਗ੍ਰਹਿ ਨਹੀਂ ਲਗਦਾ ਦਿਲ ਮੇਰਾ, ਕੋਈ ਤੁਰ ਗਿਆ ਪਰਦੇਸ
ਪ੍ਰਕਾਸ਼ਕ
ਪੰਜ ਨਾਦ ਪ੍ਰਕਾਸ਼ਨ, ਲਾਂਬੜਾ
ਸੁਮਨ ਪਰਿਵਾਰ  ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

No comments: