Sunday, September 9, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ –  ਮਰਹੂਮ ਗੁਰਦੀਪ ਸਿੰਘ ਪੁਰੀ ਯੂ.ਕੇ.
ਕਿਤਾਬਾਂ
– ਕਹਾਣੀ –ਸੰਗ੍ਰਹਿ – ਤਿਤਲੀਆਂ ਦੀ ਤਲਾਸ਼ ਵਿਚ
ਪ੍ਰਕਾਸ਼ਕ
– ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੈਡਮ ਮਿਸਿਜ਼ ਪੁਰੀ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

No comments: