Sunday, September 9, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



ਲੇਖਕ – ਦਵਿੰਦਰ ਪੂਨੀਆ
ਅਜੋਕਾ ਨਿਵਾਸ
– ਐਬਸਫੋਰਡ, ਬੀ.ਸੀ, ਕੈਨੇਡਾ
ਕਿਤਾਬਾਂ
– ਗ਼ਜ਼ਲ-ਸੰਗ੍ਰਹਿ – ਅਲੌਕਿਕ, ਹਾਇਕੂ-ਸੰਗ੍ਰਹਿ – ਅਲਪ
ਪ੍ਰਕਾਸ਼ਕ
– ਚੇਤਨਾ ਪ੍ਰਕਾਸ਼ਨ
ਦਵਿੰਦਰ ਵੀਰ  ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

No comments: