Saturday, April 14, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਲੇਖਕ ਰਵਿੰਦਰ ਰਵੀ
ਅਜੋਕਾ ਨਿਵਾਸ
ਟੈਰੇਸ, ਬੀ.ਸੀ, ਕੈਨੇਡਾ
ਕਿਤਾਬਾਂ
ਨਿਬੰਧ-ਸੰਗ੍ਰਹਿ ਐਟਸੈਟਰਾ - 4, ਰਵਿੰਦਰ ਰਵੀ ਦਾ ਸਫ਼ਰਨਾਮਾ ਸਿਮਰਤੀਆਂ ਦੇ ਦੇਸ਼ (ਮਨਮੀਤ ਕੌਰ ਦਾ ਪਾਠ-ਕੇਂਦਰਿਤ ਅਧਿਐਨ)
ਪ੍ਰਕਾਸ਼ਕ
ਨੈਸ਼ਨਲ ਬੁੱਕ ਸ਼ਾਪ, ਨਵੀਂ ਦਿੱਲੀ
ਰਵੀ ਸਾਹਿਬ ਨੇ ਇਹ ਦੋਵੇਂ ਕਿਤਾਬਾਂ ਮੈਨੂੰ 8 ਅਪ੍ਰੈਲ, 2012 ਨੂੰ ਸਰ੍ਹੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਹੋਏ ਇਆਪਾ ਸਨਮਾਨ ਸਮਾਰੋਹ ਦੌਰਾਨ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀਆਂ ਸਨ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ

No comments: