ਲੇਖਕ – ਹਰਮੋਹਿੰਦਰ ਚਹਿਲਅਜੋਕਾ ਨਿਵਾਸ – ਵਰਜੀਨੀਆ, ਯੂ.ਐੱਸ.ਏ.
ਕਿਤਾਬ – ਨਾਵਲ - ਹੋਣੀ
ਪ੍ਰਕਾਸ਼ਕ – ਸੰਗਮ ਪਬਲੀਕੇਸ਼ਨਜ਼, ਸਮਾਣਾ
ਆਰਸੀ ਦੀ ਲਾਇਬ੍ਰੇਰੀ ਲਈ ਇਹ ਕਿਤਾਬ ਮੈਨੂੰ ਜਲੰਧਰ ਵਸਦੇ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਭੇਜੀ ਹੈ। ਉਹਨਾਂ ਦਾ ਅਤੇ ਚਹਿਲ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

No comments:
Post a Comment