ਅਜੋਕਾ ਨਿਵਾਸ – ਸਰ੍ਹੀ, ਕੈਨੇਡਾ
ਕਿਤਾਬਾਂ – ਕਹਾਣੀ-ਸੰਗ੍ਰਹਿ – ਠੰਡੀ ਤਪਸ਼, ਤਿੰਨ ਕਾਵਿ-ਸੰਗ੍ਰਹਿ – ਮਹਿਕ, ਸੁਨੇਹੇ, ਮਨ ਦੀ ਉਡਾਨ
ਪ੍ਰਕਾਸ਼ਕ – ਤਰਲੋਚਨ ਪਬਲਿਸ਼ਰਜ਼, ਗੁਨਗੀਤ ਪਬਲਿਸ਼ਰਜ਼, ਦੀਪਕ ਪਬਲਿਸ਼ਰਜ਼
ਬੱਸੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment