Monday, April 16, 2012

ਰਵਿੰਦਰ ਰਵੀ ਨੂੰ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ - ਸੱਦਾ-ਪੱਤਰ

( ਇਹ ਸੂਚਨਾ ਆਰਸੀ ਲਈ ਅਰਪਨ ਲਿਖਾਰੀ ਸਭਾ, ਕੈਲਗਰੀ ਵੱਲੋਂ ਘੱਲੀ ਗਈ ਹੈ )
-----
ਅਰਪਨ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿਚ
2 ਜੂਨ 2012, ਦਿਨ ਸ਼ਨਿੱਚਰਵਾਰ ਦੁਪਹਿਰ 1 ਵਜੇ 167 ਟੈਂਪਲਗਰੀਨ ਰੋਡ ਨੌਰਥ ਈਸਟ ਕੈਲਗਰੀ

(ਟੈਂਪਲ ਕਮਿਊਨਿਟੀ ਹਾਲ) ਵਿਖੇ ਪੰਜਾਬੀ ਦੇ ਬਹੁ-ਪੱਖੀ ਲੇਖਕ ਰਵਿੰਦਰ ਰਵੀ ਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡਨਾਲ ਸਨਮਾਨਿਤ ਕੀਤਾ ਜਾਵੇਗਾ। ਸਾਰੇ ਸਾਹਿਤਕ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਹੁੰਮ-ਹੁੰਮਾ ਕੇ ਪੁਹੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਚਾਹ ਪਾਣੀ ਦਾ ਖ਼ਾਸ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਸੰਪਰਕ: ਪ੍ਰਧਾਨ: ਸਤਨਾਮ ਸਿੰਘ ਢਾਅ: 403-285-6091 ਜ: ਸਕੱਤਰ ਇਕਬਾਲ ਖ਼ਾਨ:403-921-8736
----
ਰਵਿੰਦਰ ਰਵੀ ਸਾਹਿਬ ਨੂੰ
ਇਕਬਾਲ ਅਰਪਨ ਯਾਦਗਾਰੀ ਐਵਾਰਡ ਲਈ ਸਮੂਹ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ...:)

No comments: