ਲੇਖਕ – ਰਵਿੰਦਰ ਰਵੀ
ਅਜੋਕਾ ਨਿਵਾਸ – ਟੈਰੇਸ, ਬੀ.ਸੀ, ਕੈਨੇਡਾ
ਕਿਤਾਬਾਂ – ਸਾਹਿਤਕ ਸਵੈ-ਜੀਵਨੀ – ਮੇਰਾ ਜੀਵਨ, ਮੇਰਾ ਸਾਹਿਤ
ਪ੍ਰਕਾਸ਼ਕ – ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕੀਮਤ – 300 ਰੁਪਏ, ਕੁੱਲ ਸਫ਼ੇ - 310
ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਨੇ ਆਪਣੀ ਸਾਹਿਤਕ ਸਵੈ-ਜੀਵਨੀ ‘ਮੇਰਾ ਜੀਵਨ, ਮੇਰਾ ਸਾਹਿਤ’ ਟੈਰੇਸ ਤੋਂ ਘੱਲੀ ਹੈ, ਜਿਸ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਖ਼ੂਬਸੂਰਤ ਅਤੇ ਜ਼ਿਕਰਯੋਗ ਵਾਧਾ ਹੋਇਆ ਹੈ। ਰਵੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ
No comments:
Post a Comment