Friday, March 23, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਵੁਲਵਰਹੈਂਪਟਨ, ਯੂ.ਕੇ. ਵਸਦੀ ਸ਼ਾਇਰਾ ਮੈਡਮ ਦਲਵੀਰ ਕੌਰ ਜੀ ਨੇ ਆਪਣੀਆਂ ਦੋ ਕਿਤਾਬਾਂ ਅਹਿਦ ( ਪ੍ਰਕਾਸ਼ਕ ਲੋਕ ਗੀਤ ) ਅਤੇ ਸੋਚ ਦੀ ਦਹਿਲੀਜ਼ ਤੇ ( ਪ੍ਰਕਾਸ਼ਕ ਚੇਤਨਾ ) ਆਰਸੀ ਦੀ ਲਾਇਬ੍ਰੇਰੀ ਲਈ ਭੇਜੀਆਂ ਹਨ, ਦਲਵੀਰ ਜੀ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਿਕਾ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ


No comments: