Friday, March 23, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ! ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਸਾਹਿਬ 2 ਮਾਰਚ ਨੂੰ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਦੋ ਕਿਤਾਬਾਂ ਕਾਵਿ-ਸੰਗ੍ਰਹਿ ਮਿੱਟੀ ਦੀ ਤਾਸੀਰ ( ਪ੍ਰਕਾਸ਼ਕ ਲੋਕਗੀਤ ਅਤੇ ਰੂਪੀ ਪ੍ਰਕਾਸ਼ਨ ) ਅਤੇ ਅੰਗਰੇਜ਼ੀ ਕਾਵਿ-ਸੰਗ੍ਰਹਿ Moments With Myself – ( Translated by Nirupama Dutt - Publisher – Lok Geet ) ਆਰਸੀ ਲਈ ਮੈਨੂੰ ਦਿੱਤੇ, ਮਾਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ



No comments: