Friday, February 24, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨੂਰ ਮਹਿਲ, ਪੰਜਾਬ ਵਸਦੇ ਲੇਖਕ ( ਮੈਗਜ਼ੀਨ ਦਰਪਣ ਦੇ ਸੰਪਾਦਕ ) ਸੁਮਨ ਸ਼ਾਮਪੁਰੀ ਜੀ ਨੇ ਆਬੂ-ਧਾਬੀ ਵਸਦੇ ਪ੍ਰਸਿੱਧ ਸ਼ਾਇਰ ਅਮਰੀਕ ਗ਼ਾਫ਼ਿਲ ਸਾਹਿਬ ਦਾ ਪਲੇਠਾ ਕਾਵਿ-ਸੰਗ੍ਰਹਿ ਸਮੇਂ ਦੀ ਹਿੱਕ ਤੇ ( ਸੰਪਾਦਕ ਸੁਮਨ ਸ਼ਾਮਪੁਰੀ) ਆਰਸੀ ਲਈ ਭੇਜਿਆ ਹੈ। ਸ਼ਾਮਪੁਰੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਦਰਪਣ ਪਬਲੀਕੇਸ਼ਨ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ। । ਸ਼ਾਮਪੁਰੀ ਸਾਹਿਬ, ਗ਼ਾਫ਼ਿਲ ਸਾਹਿਬ ਅਤੇ ਦਰਪਣ ਪਬਲੀਕੇਸ਼ਨ ਨੂੰ ਇਸ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Darpan Publication
Noor Mahal Distt Jalandhar Punjab, India 144039
email:
darpanpublication@hotmail.com
punjabkaladarpan@hotmail.com

Website: punjabkaladarpan.com
Phone - 01826-242615, 01826-244555


---
ਨੋਟ: ਇਸ ਕਾਵਿ-ਸੰਗ੍ਰਹਿ ਦੀਆਂ ਕੁਝ ਕਾਪੀਆਂ ਆਰਸੀ ਕੋਲ਼ ਵੀ ਪਹੁੰਚੀਆਂ ਹਨ, ਜਿਨ੍ਹਾਂ ਨੂੰ ਖ਼ਰੀਦਣ ਲਈ ਸਰੀ ਨਿਵਾਸੀ ਲੇਖਕ/ਪਾਠਕ ਸਾਹਿਬਾਨ ਮੇਰੇ ਨਾਲ਼ ਵੀ ਸੰਪਰਕ ਕਰ ਸਕਦੇ ਹਨ।


ਅਦਬ ਸਹਿਤ


ਤਨਦੀਪ ਤਮੰਨਾNo comments: