ਦੋਸਤੋ! ਇਹ ਸੱਦਾ-ਪੱਤਰ ਜਨਾਬ ਰਵਿੰਦਰ ਰਵੀ ਸਾਹਿਬ ਵੱਲੋਂ ਆਰਸੀ ਲਈ ਘੱਲਿਆ ਗਿਆ ਹੈ।
-----
ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਸਰੀ, ਬੀ.ਸੀ., ਕੈਨੇਡਾ ਵੱਲੋਂ ਮਨਜੀਤ ਮੀਤ ਅਤੇ ਚਰਨ ਸਿੰਘ ਦੀਆਂ ਪੁਸਤਕਾਂ ਦਾ ਲੋਕ-ਅਰਪਨ ਸਮਾਗਮ -ਪ੍ਰੈੱਸ-ਰਿਲੀਜ਼ - ਸੱਦਾ-ਪੱਤਰ
-----
8 ਅਪ੍ਰੈ ਲ, 2012 ਨੂੰ, 11 ਵਜੇ ਸਵੇਰ ਤੋਂ 3 ਵਜੇ ਬਾਅਦ ਦੁਪਹਿਰ ਤੱਕ, ਸਰੀ ਦੇ ਗਰੈਂਡ ਤਾਜ ਬੈਂਕੁਐਟ ਹਾਲ ਵਿਚ,
ਇਕ ਵਿਸ਼ੇਸ਼ ਪੁਸਤਕ-ਰਿਲੀਜ਼ ਸਮਾਗਮ ਆਯੋਜਿਤ ਕੀਤਾ ਗਿਆ ਹੈ, ਜਿਸ ਵਿਚ ਹੇਠ ਲਿਖੀਆਂ ਦੋ ਪੁਸਤਕਾਂ
ਲੋਕ-ਅਰਪਨ ਕੀਤੀਆਂ ਜਾਣਗੀਆਂ:
1. ਮਨਜੀਤ ਮੀਤ ਦਾ ਸਮੁੱਚਾ ਕਾਵਿ-ਸੰਗ੍ਰਹਿ (1982 - 2008): “ਸ਼ਬਦਾਂ ਦੇ ਮੌਸਮ”
2. ਚਰਨ ਸਿੰਘ ਦੀ ਲੰਮੀ ਕਵਿਤਾ ਦੀ ਪੁਸਤਕ: “ਆਧੁਨਿਕ ਵਿਸ਼ਵ”
........
ਇਸ ਸਮਾਗਮ ਵਿਚ ਚਰਨ ਸਿੰਘ ਨੂੰ ਇਆਪਾ(I.A.P.A.A.) ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ!ਇਸ
ਇਸ ਸਮੇਂ ਹਾਜ਼ਰ ਸਰੋਤਿਆਂ ਦੇ ਮਨੋਰੰਜਨ ਲਈ, ਗੀਤ-ਸੰਗੀਤ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ !
ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਤੁਹਾਨੂੰ ਉਚੇਚਾ ਸੱਦਾ ਦਿੱਤਾ ਜਾਂਦਾ ਹੈ!ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਵੇਗੀ!
ਪੂਰੀ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਉੱਤੇ ਫੋਨ ਕਰੋ:
ਚਰਨ ਸਿੰਘ: 604 448 0331,
ਮਨਜੀਤ ਮੀਤ: 604 834 8879
No comments:
Post a Comment