Friday, February 24, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਨੂਰ ਮਹਿਲ, ਪੰਜਾਬ ਵਸਦੇ ਲੇਖਕ ( ਮੈਗਜ਼ੀਨ ਦਰਪਣ ਦੇ ਸੰਪਾਦਕ ) ਸੁਮਨ ਸ਼ਾਮਪੁਰੀ ਜੀ ਨੇ ਨਕੋਦਰ, ਪੰਜਾਬ ਵਸਦੇ ਲੇਖਕ ਡਾ: ਰਾਮ ਮੂਰਤੀ ਸਾਹਿਬ ਦਾ ਕਾਵਿ-ਸੰਗ੍ਰਹਿ ਕਿੱਥੇ ਗਈ ਖ਼ੁਸ਼ਬੂ ( ਸੰਪਾਦਕ - ਸੁਮਨ ਸ਼ਾਮਪੁਰੀ ਅਤੇ ਅਮਰੀਕ ਗ਼ਾਫ਼ਿਲ ) ਆਰਸੀ ਲਈ ਭੇਜਿਆ ਹੈ। ਸ਼ਾਮਪੁਰੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਦਰਪਣ ਪਬਲੀਕੇਸ਼ਨ ਵੱਲੋਂ ਛਾਪੀ ਗਈ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ਾਮਪੁਰੀ ਸਾਹਿਬ, ਗ਼ਾਫ਼ਿਲ ਸਾਹਿਬ ਅਤੇ ਦਰਪਣ ਪਬਲੀਕੇਸ਼ਨ ਨੂੰ ਇਸ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Darpan Publication
Noor Mahal Distt Jalandhar Punjab, India 144039
email:
darpanpublication@hotmail.com
punjabkaladarpan@hotmail.com

Website: punjabkaladarpan.com
Phone - 01826-242615, 01826-244555


---
ਅਦਬ ਸਹਿਤ


ਤਨਦੀਪ ਤਮੰਨਾ







No comments: