Friday, April 19, 2013

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦਲੇਖਕ ਦਰਸ਼ਨ ਦਰਵੇਸ਼
ਅਜੋਕਾ ਨਿਵਾਸ  - ਮੁਹਾਲ਼ੀ, ਪੰਜਾਬ
ਕਿਤਾਬ ਕੁੜੀਆਂ ਨੂੰ ਸਵਾਲ ਨਾ ਕਰੋ ( ਕਾਵਿ-ਸੰਗ੍ਰਹਿ )
ਪ੍ਰਕਾਸ਼ਕ ਤਸਵੀਰ ਪ੍ਰਕਾਸ਼ਨ, ਸਿਰਸਾ, ਹਰਿਆਣਾ
ਪ੍ਰਕਾਸ਼ਨ ਵਰ੍ਹਾ - 2013
ਮੁੱਲ
100 ਰੁਪਏ
ਕੁੱਲ ਪੰਨੇ
112
ਦੋਸਤੋ! ਮੁਹਾਲ਼ੀ, ਪੰਜਾਬ ਵਸਦੇ ਸੁਪ੍ਰਸਿੱਧ ਲੇਖਕ ਅਤੇ ਫ਼ਿਲਮਸਾਜ਼ ਜਨਾਬ ਦਰਸ਼ਨ ਦਰਵੇਸ਼ ਜੀ ਦੀ ਨਵੀਂ ਕਿਤਾਬ
ਕੁੜੀਆਂ ਨੂੰ ਸਵਾਲ ਨਾ ਕਰੋ ਆਰਸੀ ਲਈ ਪਹੁੰਚੀ ਹੈ। ਜੇਕਰ ਤੁਸੀਂ ਵੀ ਇਸ ਬੇਹੱਦ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਸ ਕਿਤਾਬ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਦਰਵੇਸ਼ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ

No comments: