Thursday, April 11, 2013

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ




ਲੇਖਕ ਰਵਿੰਦਰ ਰਵੀ
ਅਜੋਕਾ ਨਿਵਾਸ  - ਟੈਰੇਸ, ਕੈਨੇਡਾ
ਕਿਤਾਬਾਂ -  ਨਵੀਂ ਸਦੀ ਦੀ ਨਸਲ ( ਕਾਵਿ-ਸੰਗ੍ਰਹਿ ), ਮੇਰੇ ਕਾਵਿ-ਨਾਟਕ ( ਸੈਂਚੀ ਚੌਥੀ )
ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ, ਨਵੀਂ ਦਿੱਲੀ
ਪ੍ਰਕਾਸ਼ਨ ਵਰ੍ਹਾ - 2013
ਮੁੱਲ ਕ੍ਰਮਵਾਰ
200 ਰੁਪਏ, 475 ਰੁਪਏ
ਕੁੱਲ ਪੰਨੇ  ਕ੍ਰਮਵਾਰ
128, 334
ਦੋਸਤੋ! ਦੋਸਤੋ! ਟੈਰੇਸ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਦੀਆਂ ਦੋ ਨਵੀਂਆਂ ਕਿਤਾਬਾਂ ਨਵੀਂ ਸਦੀ ਦੀ ਨਸਲ ( ਕਾਵਿ-ਸੰਗ੍ਰਹਿ ), ਮੇਰੇ ਕਾਵਿ-ਨਾਟਕ ( ਸੈਂਚੀ ਚੌਥੀ ) ਆਰਸੀ ਲਈ ਪਹੁੰਚੀਆਂ ਹਨ। ਜੇਕਰ ਤੁਸੀਂ ਵੀ ਇਹਨਾਂ ਬੇਹੱਦ ਖ਼ੂਬਸੂਰਤ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਇਹਨਾਂ ਦੋਵਾਂ ਕਿਤਾਬਾਂ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਰਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ

No comments: