Thursday, March 29, 2012

ਪੰਜਾਬੀ ਲੇਖਕ ਮੰਚ ਵੱਲੋਂ ਮਨਜੀਤ ਬਰਾੜ ਦੀ ਕਿਤਾਬ ਰਿਲੀਜ਼ – ਸੱਦਾ-ਪੱਤਰ

ਆਰਸੀ ਲਈ ਇਹ ਸੱਦਾ-ਪੱਤਰ ਪੰਜਾਬੀ ਲੇਖਕ ਮੰਚ ਵੱਲੋਂ ਘੱਲਿਆ ਗਿਆ ਹੈ।
------
ਪਿਆਰੇ ਦੋਸਤੋ
,

ਸਾਰੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਨਵੇਂ ਮੈਂਬਰ ਮਨਜੀਤ ਬਰਾੜ ਦੀ ਕਵਿਤਾ ਦੀ ਕਿਤਾਬ 'ਅੱਜ ਕੱਲ੍ਹ ਅਸੀਂ ' ਮਿਤੀ 1 ਅਪ੍ਰੈਲ 2012 ਦਿਨ ਐਤਵਾਰ ਦਿਨੇ ੧ ਵਜੇ ਨੂੰ ਹੇਰੀਟੇਜ ਗੁਰਦਵਾਰਾ ਐਬਸਫ਼ੋਰਡ ਵਿਖੇ ਰਿਲੀਜ਼ ਕੀਤੀ ਜਾ ਰਹੀ ਹੈ। ਸਭਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਉਥੇ ਪਹੁੰਚ ਕੇ ਸਮਾਗਮ ਵਿਚ ਸ਼ਾਮਿਲ ਹੋਵੋ।

ਸੰਪਰਕ ਮਨਜੀਤ ਬਰਾੜ (604-832-6742)

ਧੰਨਵਾਦੀ

ਕੋਆਰਡੀਨੇਟਰ ਪੰਜਾਬੀ ਲੇਖਕ ਮੰਚ

ਜਰਨੈਲ ਸਿੰਘ ਆਰਟਿਸਟ 604 825 4659

ਦਵਿੰਦਰ ਸਿੰਘ ਪੂਨੀਆ 604 768 7283

No comments: