Thursday, March 29, 2012

ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਸੁਰਿੰਦਰ ਧੰਜਲ ਦੀ ਕਿਤਾਬ ਰਿਲੀਜ਼ – ਸੱਦਾ-ਪੱਤਰ

ਆਰਸੀ ਲਈ ਇਹ ਸੱਦਾ-ਪੱਤਰ ਜਰਨੈਲ ਸੇਖਾ ਸਾਹਿਬ ਵੱਲੋਂ ਘੱਲਿਆ ਗਿਆ ਹੈ।

------
ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ 31 ਮਾਰਚ 2012, ਦਿਨ ਸ਼ਨਿਚਰਵਾਰ ਨੂੰ ਨਿਊਟਨ ਰੈਕਰੀਏਸ਼ਨ ਸੈਂਟਰ (ਨਿਊਟਨ ਵੇਵ ਪੂਲ ਐਰੀਨਾ ਦੇ ਪਿਛਲੇ ਪਾਸੇ)

Newton Recreation Centre

7120136 B Street, Surrey, BC, Canada

Phone: (604) 501-5540
ਸਰੀ ਵਿਚ
, ਦੁਪਹਿਰ ਇਕ ਵਜੇ, ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਡਾ. ਸੁਰਿੰਦਰ ਧੰਜਲ ਦੀ ਕਾਵਿ-ਪੁਸਤਕ 'ਕਵਿਤਾ ਦੀ ਲਾਟ' ਰਿਲੀਜ਼ ਕੀਤੀ ਜਾਵੇਗੀਜਰਨੈਲ ਸਿੰਘ ਸੇਖਾ ਅਤੇ ਡਾ.ਹਰਭਜਨ ਸਿੰਘ ਢਿਲੋਂ ਕੈਲਗਰੀ ਪੁਸਤਕ 'ਤੇ ਪਰਚੇ ਪੜ੍ਹਨਗੇਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਪਰਮਜੀਤਸਿੰਘ ਕਲੋਨਾ, ਅਸ਼ੋਕ ਭਾਰਗਵ, ਇਕਬਾਲ ਰਾਮੂਵਾਲੀਆ, ਕੇਸਰ ਸਿੰਘ ਨੀਰ ਕੈਲਗਰੀ, ਇਕਬਾਲ ਖ਼ਾਨ ਕੈਲਗਰੀ, ਪਾਲ ਢਿੱਲੋਂ ਵਰਨਨ, ਮੰਗਾ ਬਾਸੀ, ਨਦੀਮ ਪਰਮਾਰ, ਮੁਹਿੰਦਰ ਸੂਮਲ, ਜਸਵਿੰਦਰ ਹੇਅਰ, ਗੁਰਪ੍ਰੀਤ ਰੇਡੀਉ ਹੋਸਟ, ਹਰਜਿੰਦਰ ਸਿੰਘ ਥਿੰਦ ਰੇਡੀਉ ਹੋਸਟ, ਅਜਮੇਰ ਰੋਡੇ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਸੋਹਣ ਸਿੰਘ ਪੂੰਨੀ, ਮੋਹਨ ਗਿੱਲ, ਅਮਰਜੀਤ ਚਾਹਲ, ਦਰਸ਼ਨ ਚਾਹਲ, ਸੁਰਿੰਦਰ ਚਾਹਲ ਓਮਨੀ ਟੀ ਵੀ, ਭੂਪਿੰਦਰ ਧਾਲੀਵਾਲ ਅਤੇ ਹੋਰ ਵਿਦਵਾਨ ਵਿਚਾਰ-ਚਰਚਾ ਵਿਚ ਭਾਗ ਲੈਣਗੇਇਸ ਤੋਂ ਬਿਨਾਂ ਕਵਿਤਾ-ਪਾਠ ਵੀ ਹੋਵੇਗਾਆਪ ਜੀ ਨੇ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ
ਖ਼ੈਰ ਅੰਦੇਸ਼
ਸਮੂਹ ਡਰਾਇਕਟਰਜ਼
ਬੀ ਸੀ ਪੰਜਾਬੀ ਕਲਚਰਲ ਫਾਉਂਡੇਸ਼ਨ
DIRECTORS OF B. C. P. C. FOUNDATION

Manga Basi (President) Charnjit Kaur Gill

Jarnail S. Sekha Dr. Sadhu Singh

Mohinder soomel Paul Dhillon

K. S. Nadeem Parmar

INFO: 604 240 1095, 604 543 8721, 604 298 2920

No comments: