Wednesday, June 2, 2010

ਸੁਖਿੰਦਰ ਰਚਿਤ ਕਿਤਾਬ ‘ਕੈਨੇਡੀਅਨ ਪੰਜਾਬੀ ਸਾਹਿਤ’ ਰਿਲੀਜ਼ ਸਮਾਗਮ – ਸੱਦਾ-ਪੱਤਰ

ਕੈਨੇਡੀਅਨ ਪੰਜਾਬੀ ਮੈਗਜ਼ੀਨ ਸੰਵਾਦ ਵੱਲੋਂ ਕੈਨੇਡੀਅਨ ਪੰਜਾਬੀ ਲੇਖਕ ਸੁਖਿੰਦਰ ਦੀ ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ, ਪੰਜਾਬ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸਮੀਖਿਆ ਦੀ ਪੁਸਤਕ ਕੈਨੇਡੀਅਨ ਪੰਜਾਬੀ ਸਾਹਿਤ (57 ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ) ਦਾ ਰਿਲੀਜ਼ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:

-----

ਤਰੀਕ: 11 ਜੁਲਾਈ, 2010 ਦਿਨ: ਐਤਵਾਰ ਸਮਾਂ: 12 ਵਜੇ ਤੋਂ 4 ਵਜੇ ਤੱਕ ਦੁਪਹਿਰ

ਸਥਾਨ: ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ, 31 ਮੈਲਨੀ ਡਰਾਈਵ, ਬਰੈਮਪਟਨ

ਇਸ ਸਾਹਿਤਕ ਸਮਾਰੋਹ ਵਿੱਚ ਆਉਣ ਦਾ ਤੁਹਾਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

-----

ਰ.ਸ.ਵ.ਪ.

ਸੁਖਿੰਦਰ

ਸੰਪਾਦਕ: ਸੰਵਾਦ

Tel. (416) 858-7077 Email: poet_sukhinder@hotmail.com

No comments: