ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ! ਅੱਜ ਵਰਨਨ, ਬੀ.ਸੀ. ਕੈਨੇਡਾ ਵਸਦੇ ਗ਼ਜ਼ਲਗੋ ਪਾਲ ਢਿੱਲੋਂ ਜੀ ਸਾਡੇ ਗ੍ਰਹਿ ਵਿਖੇ ਪਧਾਰੇ ਅਤੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਆਰਸੀ ਦੀ ਲਾਇਬ੍ਰੇਰੀ ਲਈ ਮੈਨੂੰ ਦਿੱਤੀਆਂ, ਜਿਨ੍ਹਾਂ ‘ਚ ਹਾਲ ਹੀ ਵਿਚ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਖੰਨਿਓਂ ਤਿੱਖਾ ਸਫ਼ਰ’ (2010 ), ਕਾਵਿ-ਸੰਗ੍ਰਹਿ ‘ਬਰਫ਼ਾਂ ਲੱਦੇ ਰੁੱਖ’ ( 2004 ) ਅਤੇ ਗ਼ਜ਼ਲ-ਸੰਗ੍ਰਹਿ ‘ਖ਼ੁਸ਼ੀ ਖ਼ੁਸ਼ਬੂ ਖ਼ੁਮਾਰੀ’ ( 2005 )ਸ਼ਾਮਿਲ ਹਨ। ਢਿੱਲੋਂ ਸਾਹਿਬ ਦਾ ਬੇਹੱਦ ਸ਼ੁਕਰੀਆ।
No comments:
Post a Comment