ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ਐਬਸਫੋਰਡ, ਬੀ.ਸੀ. ਕੈਨੇਡਾ ਵਸਦੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ, ਪਿੰਗਲ ਦੀ ਅਥਾਹ ਜਾਣਕਾਰੀ ਰੱਖਣ ਵਾਲ਼ੇ ਸੁਪ੍ਰਸਿੱਧ ਲੇਖਕ ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਦੀਆਂ ਚਾਰ ਕਿਤਾਬਾਂ ‘ਜੋਤਿ ਓਹਾ ਜੁਗਤਿ ਸਾਇ’ ਅਤੇ ‘ਵਾਰਾਂ ਵਿਚ ਇਤਿਹਾਸ’ ‘ਸੁਖਮਨੀ ਸੁਖ’ ਅਤੇ ਯਾਦਾਂ ਦੀ ਖ਼ੁਸ਼ਬੋ’ ਆਰਸੀ ਲਈ ਪਹੁੰਚੀਆਂ ਹਨ। ਨਿਰਦੋਸ਼ ਸਾਹਿਬ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment