ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ
ਦੋਸਤੋ! ਬਰੈਮਟਨ, ਕੈਨੇਡਾ ਵਸਦੇ ਨਾਵਲਿਸਟ ਕਰਤਾਰ ਸਿੰਘ ਮਾਨ ਜੀ ਦਾ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਨਾਵਲ ‘ਡੁੱਲ੍ਹ ਗਿਆ ਰੰਗ ਮਜੀਠੀ’ ਆਰਸੀ ਲਈ ਪਹੁੰਚਿਆ ਹੈ। ਮਾਨ ਸਾਹਿਬ ਵੀ ਡੈਡੀ ਜੀ ਬਾਦਲ ਸਾਹਿਬ ਦੇ ਜੱਦੀ ਪਿੰਡ ‘ਸ਼ੇਖ਼ ਦੌਲਤ’, ਜ਼ਿਲ੍ਹਾ ਲੁਧਿਆਣਾ ਦੇ ਹੀ ਜੰਮ-ਪਲ਼ ਹੀ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ਤਮੰਨਾ
No comments:
Post a Comment