Friday, April 9, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਜਲੰਧਰ, ਪੰਜਾਬ ਵਸਦੇ ਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਜਨਾਬ ਦੀਪਕ ਜੈਤੋਈ ਜੀ ਦੀਆਂ ਤਿੰਨ ਖ਼ੂਬਸੂਰਤ ਕਿਤਾਬਾਂ: ਮਹਾਂ-ਕਾਵਿ: ਮਾਲਾ ਕਿਉਂ ਤਲਵਾਰ ਬਣੀ, ਗ਼ਜ਼ਲ-ਸੰਗ੍ਰਹਿ: ਇਬਾਦਤ ਗੀਤ-ਸੰਗ੍ਰਹਿ: ਪੱਖੀ ਘੁੰਗਰੂਆਂ ਵਾਲ਼ੀ ਅਤੇ ਹਾਲ ਹੀ ਵਿਚ ਪ੍ਰਕਾਸ਼ਿਤ ਆਪਣਾ ਕਹਾਣੀ-ਸੰਗ੍ਰਹਿ: ਜ਼ਖ਼ਮ ਆਰਸੀ ਲਈ ਭੇਜੀਆਂ ਹਨ। ਜਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ















No comments: