Monday, April 5, 2010

ਦਰਵੇਸ਼ - ਅਦਬ ਲੋਕ - ਜ਼ਰੂਰੀ ਸੂਚਨਾ

ਪਿਆਰੇ ਦੋਸਤੋ! ਜੇਕਰ ਤੁਸੀਂ ਕੁਝ ਵੀ ਲਿਖਦੇ ਹੋ,ਤੁਹਾਡੇ ਕੋਲ ਕੁਝ ਯਾਦਾਂ ਹਨ, ਤੁਸੀਂ ਕਿਸੇ ਨਾਲ ਸਾਹਮਣੇ ਬੈਠ ਕੇ ਕੋਈ ਗੁਫ਼ਤਗੂ ਕੀਤੀ ਹੈ, ਜ਼ਿੰਦਗੀ ਦਾ ਕੋਈ ਕੌੜਾ ਸੱਚ ਤੁਸੀਂ ਸੰਭਾਲ਼ਕੇ ਰੱਖਿਆ ਹੈ, ਤੁਸੀਂ ਅਦੀਬਾਂ, ਫ਼ਨਕਾਰਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ, ਤੁਸੀਂ ਸਿਨੇਮਾ, ਸਾਹਿਤ ਅਤੇ ਸਮਾਜ ਦੀ ਕੋਈ ਗੱਲ ਕਹਿਣ ਦੇ ਇਛੁਕ ਹੋ, ਕੋਈ ਯਾਦਗਾਰੀ ਫੋਟੋ ਤੁਹਾਡੇ ਕੋਲ ਹੈ, ਤਾਂ.. .. .. ਜਿੰਨੀ ਛੇਤੀ ਹੋ ਸਕੇ, ਹੇਠ ਲਿਖੇ ਬਿਜਲਈ ਪਤੇ ਉੱਪਰ ਭੇਜ ਦਿਉ ਤਾਂ ਕਿ ਇੱਕ ਨਵੇਂ ਅਤੇ ਨਿਵੇਕਲੀ ਕਿਸਮ ਦੇ ਬਲੌਗ ਨਾਲ ਤੁਹਾਡਾ ਸਭ ਦਾ ਖ਼ੂਬਸੂਰਤ ਰਿਸ਼ਤਾ ਜੋੜ ਸਕੀਏ... ਕਿਹੋ ਜਿਹਾ ਲੱਗਿਆ ਮੇਰਾ ਵਿਚਾਰ...ਜ਼ਰੂਰ ਲਿਖਣਾ।

ਅਦਬ ਸਹਿਤ

ਦਰਵੇਸ਼

adablok@yahoo.com, adablok@gmail.com adablok@hotmail.com

No comments: