Thursday, September 24, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਨਿਊ ਯੌਰਕ, ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਜੀ ਦੁਆਰਾ ਰਚਿਤ ਹਾਲ ਹੀ ਚ ਉਰਦੂ ਤੋਂ ਪੰਜਾਬੀ ਚ ਲਿੱਪੀਅੰਤਰ ਕੀਤਾ, ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ਧੂਪ ਛਾਓਂ ਆਰਸੀ ਲਈ ਭੇਜਿਆ ਹੈ। ਸੋਹਲ ਸਾਹਿਬ ਅਤੇ ਆਲਮ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾNo comments: