Wednesday, September 16, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਬਰੈਂਪਟਨ, ਕੈਨੇਡਾ ਵਸਦੇ ਲੇਖਕ ਮੇਜਰ ਮਾਂਗਟ ਜੀ ਨੇ ਹਾਲ ਹੀ ਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ਦਰਿਆ ਚੋਂ ਦਿਸਦਾ ਚੰਨ ਆਰਸੀ ਲਈ ਭੇਜਿਆ ਹੈ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ




No comments: