Tuesday, September 15, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਨਾਭਾ, ਪੰਜਾਬ ਵਸਦੇ ਲੇਖਕ ਸੁਖਦੇਵ ਗਰੇਵਾਲ ਜੀ ਨੇ ਆਪਣੇ ਤਿੰਨ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ਚਿੱਟੇ ਲਫ਼ਜ਼ ਉਦਾਸੇ ਰੰਗ, ਸਹਿਮੀ ਰੌਸ਼ਨੀ ਅਤੇ ਪਰਛਾਵਿਆਂ ਦੀ ਖ਼ੁਸ਼ਬੋ ਆਰਸੀ ਲਈ ਭੇਜੇ ਹਨ। ਗਰੇਵਾਲ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ
No comments: