Tuesday, September 1, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਪਟਿਆਲਾ, ਪੰਜਾਬ ਵਸਦੇ ਸ਼ਾਇਰ ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਹੋਰ ਖ਼ੂਬਸੂਰਤ ਕਿਤਾਬਾਂ ਨਿਰਵਾਣ ਦੀ ਤਲਾਸ਼, ਦਵੰਦ ਕਥਾ ਅਤੇ ਅਮਰਜੀਤ ਕੌਂਕੇ ਕਾਵਿ ਸਿਰਜਣਾ ਤੇ ਸੰਵਾਦ (ਸੰਪਾਦਕ ਡਾ: ਆਤਮ ਰੰਧਾਵਾ), ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ










No comments: