Tuesday, September 8, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਅਤੇ ਆਡਿਓ ਸੀ. ਡੀ. ਲਈ ਧੰਨਵਾਦ

ਦੋਸਤੋ! ਜਰਮਨੀ ਵਸਦੇ ਲੇਖਕ ਕੇਹਰ ਸ਼ਰੀਫ਼ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ਸਮੇਂ ਨਾਲ਼ ਸੰਵਾਦ, ਅਤੇ ਚੰਡੀਗੜ੍ਹ ਵਸਦੇ ਲੇਖਕ ਸ਼ਾਮ ਸਿੰਘ (ਅੰਗ-ਸੰਗ) ਜੀ ਦੀ ਹਾਲ ਵਿਚ ਪ੍ਰਕਾਸ਼ਿਤ ਕਿਤਾਬ ਵਕ਼ਤ ਦੇ ਸਫ਼ੇ ਤੇ ਅਤੇ ਸ਼ਾਮ ਸਿੰਘ ਜੀ ਲਿਖੀਆਂ ਕਵਿਤਾਵਾਂ ਦੀ ਯੂ.ਕੇ. ਤੋਂ ਆਰ.ਡੀ. ਕੈਲੇ ਅਤੇ ਕੋਮਲ ਚੁੱਘ ਜੀ ਦੀ ਖ਼ੂਬਸੂਰਤ ਆਵਾਜ਼ ਚ ਰਿਕਾਰਡਡ ਆਡਿਓ ਸੀ ਡੀ ਅਸੀਂ ਉੱਡਦੇ ਪਰਿੰਦੇ ਆਰਸੀ ਲਈ ਭੇਜੀਆਂ ਹਨ। ਕੇਹਰ ਸ਼ਰੀਫ਼ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

No comments: