Friday, August 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਇਟਲੀ ਵਸਦੇ ਲੇਖਕ ਵਿਸ਼ਾਲ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਥਾਰੀ ਯਾਦ ਚੋਖੀ ਆਵੇ ਅਤੇ ਮੈਂ ਅਜੇ ਹੋਣਾ ਹੈ, ਅਤੇ ਤਿਤਲੀ ਤੇ ਕਾਲ਼ੀ ਹਵਾ ਆਰਸੀ ਲਈ ਭੇਜੀਆਂ ਹਨ। ਵਿਸ਼ਾਲ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ










No comments: