Thursday, February 12, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਸਤਿਕਾਰਤ ਗੁਰਚਰਨ ਰਾਮਪੁਰੀ ਸਾਹਿਬ ਨੇ ਪਿੰਡ ਰਾਮਪੁਰ ਦੇ ਇੱਕ ਹੋਰ ਉੱਘੇ ਸ਼ਾਇਰ ਸਤਿਕਾਰਤ ਸੁਰਜੀਤ ਰਾਮਪੁਰੀ ਜੀ ਦੀ 1959 ‘ਚ ਪ੍ਰਕਾਸ਼ਿਤ ਹੋਈ ਦੁਰਲੱਭ ਕਿਤਾਬ ‘ਠਰੀ ਚਾਨਣੀ’ ਆਰਸੀ ਲਈ ਦਿੱਤੀ। ਰਾਮਪੁਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

1 comment:

Manvinder said...

mai is di mamber ban sakdi ha ji?????