Thursday, February 12, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਕੱਲ੍ਹ ਮੈਂ ਜਦੋਂ ਵੈਨਕੂਵਰ ਵਸਦੇ ਉੱਘੇ ਸ਼ਾਇਰ ਸਤਿਕਾਰਤ ਗੁਰਚਰਨ ਰਾਮਪੁਰੀ ਸਾਹਿਬ ਨੂੰ ਮਿਲ਼ਣ ਗਈ ਤਾਂ ਉਹਨਾਂ ਨੇ 2004 ‘ਚ ਪ੍ਰਕਾਸ਼ਿਤ ਹੋਈ ਖ਼ੂਬਸੂਰਤ ਕਿਤਾਬ ‘ਦੋਹਾਵਲੀ’ ਆਰਸੀ ਲਈ ਦਿੱਤੀ। ਰਾਮਪੁਰੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।


No comments: