Tuesday, February 10, 2009

ਦਰਸ਼ਨ ਦਰਵੇਸ਼ - ਨਵਾਂ ਨਾਵਲ 'ਆਖ਼ਰੀ ਪਹਿਰ' ਆਰਸੀ 'ਤੇ....

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਦਰਸ਼ਨ ਦਰਵੇਸ਼ ਜੀ ਦਾ ਨਾਵਲ ‘ਆਖ਼ਰੀ ਪਹਿਰ’ ਜਲਦ ਹੀ ਆਰਸੀ ‘ਚ ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਤੁਸੀਂ ਉਹਨਾਂ ਦੀਆਂ ਨਜ਼ਮਾਂ, ਲੇਖਾਂ, ਮੁਲਾਕਾਤਾਂ, ਜੁਗਲਬੰਦੀਆਂ ਅਤੇ ਨਾਵਲੈੱਟ ‘ਮਾਈਨਸ ਜ਼ੀਰੋ’ ਨੂੰ ਬਹੁਤ ਮੁਹੱਬਤ ਬਖ਼ਸ਼ੀ ਹੈ, ਮੈਂ ਅਤੇ ਦਰਵੇਸ਼ ਜੀ ਤੁਹਾਡੇ ਤਹਿ-ਦਿਲੋਂ ਮਸ਼ਕੂਰ ਹਾਂ। ਆਸ ਹੈ ਕਿ ਨਵਾਂ ਨਾਵਲ ‘ਆਖਰੀ ਪਹਿਰ’ ਵੀ ਤੁਹਾਨੂੰ ਓਨਾ ਹੀ ਪਸੰਦ ਆਵੇਗਾ। ਤੁਸੀਂ ਆਰਸੀ ‘ਤੇ ਫੇਰੀ ਪਾਉਂਦੇ ਰਹਿਣਾ ਅਤੇ ਨਾਵਲ ਦਾ ਇੰਤਜ਼ਾਰ ਕਰਨਾ । ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’


No comments: