ਦੋਸਤੋ! ਮੈਂ ਇਹ ਸੂਚਨਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ ਕਿ “...ਛੱਟਾ ਚਾਨਣਾਂ ਦਾ ਦੇਈ ਜਾਣਾ ਹੋ...” ਵਾਲ਼ੇ ਮਕਬੂਲ ਗੀਤ ਦੇ ਲੇਖਕ, ਪ੍ਰਸਿੱਧ ਸ਼ਾਇਰ ਡਾ: ਸੁਰਿੰਦਰ ਗਿੱਲ ਸਾਹਿਬ ਅੱਜ ਕੱਲ੍ਹ ਆਪਣੀ ਕੈਨੇਡਾ ਫੇਰੀ ਦੌਰਾਨ, ਸਰੀ/ਡੈਲਟਾ ਪਧਾਰੇ ਹੋਏ ਹਨ। ਉਹ 22 ਜੂਨ ਤੱਕ ਸਰੀ/ਡੈਲਟਾ ਵਿਚ ਹੀ ਹਨ। ਉਹਨਾਂ ਨਾਲ਼ ਇਸ ਫ਼ੋਨ ਨੰਬਰ 604-591-1850 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਕੈਨੇਡਾ ਦੀ ਖ਼ੂਬਸੂਰਤ ਧਰਤੀ ‘ਤੇ ਖ਼ੁਸ਼ਆਮਦੀਦ ਆਖ ਰਹੀ ਹਾਂ। ਅਦਬ ਸਹਿਤ
ਤਨਦੀਪ
No comments:
Post a Comment