ਦੋਸਤੋ! ਕੈਲਗਰੀ, ਕੈਨੇਡਾ ਵਸਦੇ ਗ਼ਜ਼ਲਗੋ ਪ੍ਰੋ: ਮੋਹਨ ਸਿੰਘ ਔਜਲਾ ਸਾਹਿਬ ਨੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਆਪਣੀਆਂ ਸੱਤ ਖ਼ੂਬਸੂਰਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ‘ਵਲਵਲੇ’, ‘ਯਾਦਾਂ ਦੀਆਂ ਪੈੜਾਂ’, ‘ਗ਼ਜ਼ਲਾਂਜਲੀ’, ‘ਅੰਤਰ ਵੇਦਨਾ’, ‘ਅਨੇਕ ਸੁਪਨੇ’, ‘ਨਿਰੰਤਰ ਘੋਲ਼’, ਅਤੇ ਕਾਵਿ-ਸੰਗ੍ਰਹਿ: ‘ਚੇਤੰਨਤਾ ਦੇ ਦੀਪ’ ਆਰਸੀ ਲਈ ਭੇਜੀਆਂ ਹਨ। ਕਿਤਾਬਾਂ ਭੇਜਣ ਲਈ ਔਜਲਾ ਸਾਹਿਬ ਅਤੇ ਸਾਡੇ ਤੱਕ ਪਹੁੰਚਾਉਣ ਲਈ ਉਹਨਾਂ ਦੀ ਸਰੀ ਵਸਦੀ ਸਪੁੱਤਰੀ ਸੁਖਰਾਜ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment