Wednesday, April 21, 2010

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਰੋਪੜ, ਪੰਜਾਬ ਵਸਦੇ ਗ਼ਜ਼ਲਗੋ ਡਾ: ਸ਼ਮਸ਼ੇਰ ਮੋਹੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ: ਸੰਪਾਦਿਤ ਗ਼ਜ਼ਲ-ਸੰਗ੍ਰਹਿ: ਤਾਜ਼ੀ ਹਵਾ ਦਾ ਬੁੱਲਾਅਤੇ ਗ਼ਜ਼ਲਗੋਆਂ ਨਾਲ਼ ਮੁਲਾਕਾਤਾਂ ਦੀ ਕਿਤਾਬ ਗ਼ਜ਼ਲ ਸੰਵਾਦ ਆਰਸੀ ਲਈ ਭੇਜੀਆਂ ਹਨ। ਡਾ: ਮੋਹੀ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ







No comments: