Friday, April 2, 2010

ਡਾ: ਜਗਤਾਰ – ਸ਼ਰਧਾਂਜਲੀ ਸਮਾਰੋਹ ਅਤੇ ਮੁਸ਼ਾਇਰਾ – ਸੱਦਾ-ਪੱਤਰ

ਦੋਸਤੋ! 4 ਅਪ੍ਰੈਲ, 2010 ਦਿਨ ਐਤਵਾਰ ਨੂੰ , ਸ਼ਾਮ 4-7 ਵਜੇ ਤੀਕ ਸਰੀ, ਕੈਨੇਡਾ ਦੇ ਪ੍ਰੋਗਰੈਸਿਵ ਕਲਚਰ ਸੈਂਟਰ 7536 - 130 ਸਟ੍ਰੀਟ ਵਿਖੇ ਮਰਹੂਮ ਡਾ: ਜਗਤਾਰ ਜੀ ਦੀ ਯਾਦ ਨੂੰ ਸਮਰਪਿਤ ਇਕ ਮੁਸ਼ਾਇਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਵਿਛੜੇ ਸ਼ਾਇਰ ਨੂੰ ਸ਼ਰਧਾਂਜਲੀ ਦੇਣ ਉਪਰੰਤ ਮੁਸ਼ਾਇਰਾ ਹੋਵੇਗਾ। ਕੋਈ ਵੱਖਰੇ ਫ਼ੋਨ ਨਹੀਂ ਕੀਤੇ ਜਾ ਰਹੇ। ਤੁਹਾਨੂੰ ਸਭ ਨੂੰ ਇਸ ਮੁਸ਼ਾਇਰੇ ਚ ਹਾਜ਼ਿਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

No comments: