ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਰਜੀਤ ਸਿੰਘ ਪੰਛੀ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, (ਵਾਰਤਕ) ‘ਭਾਈ ਨੰਦ ਲਾਲ ਜੀ ਗੋਇਆ – ਮੇਰੀਆਂ ਨਜ਼ਰਾਂ ਵਿੱਚ' ਅਤੇ ‘ਬੰਦਾ ਸਿੰਘ ਬਹਾਦਰ – ਜੀਵਨ, ਸੰਘਰਸ਼ ਤੇ ਪ੍ਰਾਪਤੀਆਂ’ ਆਰਸੀ ਲਈ ਭੇਜੀਆਂ ਹਨ। ਪੰਛੀ ਸਾਹਿਬ ਬੇਹੱਦ ਸ਼ੁਕਰੀਆ। ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment