Friday, October 23, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਖਦਰਸ਼ਨ ਧਾਲੀਵਾਲ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, ਕਾਵਿ-ਸੰਗ੍ਰਹਿ ਸੱਚ ਦੇ ਸਨਮੁਖ ਅਤੇ ਅੰਗਰੇਜ਼ੀ ਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘Ghazals At Twilight’ ਆਰਸੀ ਲਈ ਭੇਜੀਆਂ ਹਨ। ਧਾਲੀਵਾਲ ਸਾਹਿਬ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ






No comments: