Monday, May 25, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਾਨਸਾ, ਪੰਜਾਬ ਨਿਵਾਸੀ ਲੇਖਕ ਗੁਰਦੀਪ ਚਾਹਲ ਜੀ ਨੇ ਆਪਣੇ ਡੈਡੀ ਜੀ ਸ: ਰਾਮ ਸਿੰਘ ਚਾਹਲ ਜੀ ਦੀਆਂ ਤਿੰਨ ਖ਼ੂਬਸੂਰਤ ਕਿਤਾਬਾਂ ਪੰਜਾਬੀ ਕਾਵਿ-ਸੰਗ੍ਰਹਿ: ‘ਇੱਥੇ ਹੀ ਕਿਤੇ ’, ਹਿੰਦੀ ਕਾਵਿ-ਸੰਗ੍ਰਹਿ: ‘ਮਿੱਟੀ ਸਾਂਸ ਲੇਤੀ ਹੈ’ ਅਤੇ ਉਹਨਾਂ ਦੁਆਰਾ ਅਨੁਵਾਦਿਤ ਤੇ ਸੰਪਾਦਤ ਹਿੰਦੀ ਕਾਵਿ-ਸੰਗ੍ਰਹਿ: ‘ਓ ਪੰਖੁਰੀ’ ਆਰਸੀ ਲਈ ਭੇਜੀਆਂ ਹਨ। ਗੁਰਦੀਪ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’











No comments: