PUNJABI HERITAGE FOUNDATION OF
CANADIAN PUNJABI CONFERENCE 2009
ਕੈਨੇਡੀਅਨ ਪੰਜਾਬੀ ਕਾਨਫਰੈਂਸ 2009
16-18 May 2009
Purpose of the Conference
The purpose of the Conference is to bring together an assembly of eminent Canadian Punjabi scholars to discuss the past, present and future of the Punjabi language in
They will reflect on the contributions made by the Canadian Punjabi writers in the area of Punjabi poetry, drama and fiction during the past one hundred years in
This Conference shall endeavour to promote awareness among fellow Canadians about the rich heritage of Punjabis and Punjabiat among the Punjabi Canadians.
Conference Coordinator: Amarjit Singh Sathi Tiwana (613-440-0224)
ਕਾਨਫਰੰਸ ਦਾ ਉਦੇਸ਼
ਕਾਨਫਰੰਸ ਦਾ ਉਦੇਸ਼ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਬਤੀਤ ਕਾਲ, ਵਰਤਮਾਨ ਅਤੇ ਭਵਿੱਖ ਬਾਰੇ ਨਾਮਵਰ ਕੈਨੇਡੀਅਨ ਪੰਜਾਬੀ ਵਿਦਵਾਨਾਂ ਨੂੰ ਵਿਚਾਰ-ਵਟਾਂਦਰਾ ਕਰਨ ਲਈ ਇਕੱਤਰ ਕਰਨਾ ਹੈ।
ਉਹ ਕੈਨੇਡੀਅਨ ਪੰਜਾਬੀ ਲੇਖਕਾਂ ਵਲੋਂ ਪਿਛਲੇ ਸੌ ਸਾਲਾਂ ਵਿਚ ਪੰਜਾਬੀ ਕਵਿਤਾ, ਨਾਟਕ ਅਤੇ ਗਲਪ ਵਿਚ ਪਾਏ ਯੋਗਦਾਨ ਬਾਰੇ ਵਿਚਾਰ ਕਰਨਗੇ। ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਉੱਨਤੀ ਲਈ ਪੰਜਾਬੀ ਮੀਡੀਏ ਦੀ ਜ਼ੁੰਮੇਵਾਰੀ ਬਾਰੇ ਵੀ ਗੱਲਬਾਤ ਕਰਨਗੇ।
ਕਾਨਫਰੰਸ ਸਮੁੱਚੇ ਕੈਨੇਡੀਅਨ ਭਾਈਚਾਰੇ ਨੂੰ ਪੰਜਾਬੀਆਂ ਦੇ ਅਮੀਰ ਵਿਰਸੇ ਬਾਰੇ ਜਾਣੂ ਕਰਾਏਗੀ ਅਤੇ ਪੰਜਾਬੀ ਕੈਨੇਡੀਅਨਾਂ ਵਿਚ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦਾ ਯਤਨ ਵੀ ਕਰੇਗੀ।
ਕਾਨਫਰੰਸ ਸੰਚਾਲਕ: ਅਮਰਜੀਤ ਸਿੰਘ ਸਾਥੀ ਟਿਵਾਣਾ (613-440-0224)
Conference Program/ਕਾਨਫਰੰਸ ਪ੍ਰੋਗਰਾਮ
Saturday: May 16, 2009
Rinag Party Hall,
6:00 p.m. - 11:00 p.m. Registration and Welcome Dinner, which shall include singing of Sufi Kalam by Sartaj Sidhu (
6 ਵਜੇ ਸ਼ਾਮ ਤੋਂ 11 ਵਜੇ ਸ਼ਾਮ: ਰਜਿਸਟਰੇਸ਼ਨ ਅਤੇ ਪ੍ਰੀਤੀ ਭੋਜਨ ਜਿਸ ਵਿਚ ਸਰਤਾਜ ਸਿੱਧੂ (ਟਰਾਂਟੋ) ਦਾ ਸੂਫੀ ਕਲਾਮ ਗਾਇਨ ਅਤੇ ਹਰਮੇਸ਼ ਸਿੰਘ (ਟਰਾਂਟੋ) ਗ਼ਜ਼ਲ ਗਾਇਨ ਵੀ ਸ਼ਾਮਲ ਹੈ।
Sunday: May 17, 2009
The
9:00 a.m. - 9:30 a.m. Registration/ਰਜਿਸਟਰੇ
9:30 a.m. - 11:00 p.m. ਉਦਘਾਟਨੀ ਸਮਾਰੋਹ
ਸਵਾਗਤੀ ਸ਼ਬਦ: ਸ਼੍ਰੀ ਮਿੱਤਰ ਰਾਸ਼ਾ, ਪ੍ਰਧਾਨ ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ
ਕਾਨਫਰੰਸ ਬਾਰੇ: ਅਮਰਜੀਤ ਸਾਥੀ, ਕਾਨਫਰੰਸ ਸੰਚਾਲਕ
ਮੁੱਖ ਭਾਸ਼ਣ:
ਕੈਨੇਡਾ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਸਾਧੂ ਬਿਨਿੰਗ
11:00 a.m. - 11:30 a.m. ਚਾਹ ਪਾਣੀ ਲਈ ਵਕਫ਼ਾ
11:30 a.m. -1:00 p.m. ਦੂਜਾ ਸੈਸ਼ਨ
ਪੈਨਲ ਡਿਸਕਸ਼ਨ
ਕੈਨੇਡੀਅਨ ਪੰਜਾਬੀ ਕਵਿਤਾ: ਨਵਤੇਜ ਭਾਰਤੀ (ਸੰਚਾਲਕ)
ਪ੍ਰਧਾਨਗੀ ਮੰਡਲ: ਸ਼੍ਰੀਮਤੀ ਸੁਰਜੀਤ, ਡਾ. ਸੁਖਪਾਲ ਸਿੰਘ, ਗੁਰਦੇਵ ਚੌਹਾਨ, ਅਫਜ਼ਾਲ ਨਵੀਦ, ਸ਼ਮਸ਼ੇਰ ਭੁੱਲਰ ਅਤੇ ਦਲਜੀਤ ਮੋਖਾ
1:00 - 2:00 p.m. ਦੁਪਹਿਰ ਦੇ ਭੋਜਨ ਲਈ ਵਕਫ਼ਾ
2:00 - 3:00 p.m. ਤੀਜਾ ਸੈਸ਼ਨ
ਪੈਨਲ ਡਿਸਕਸ਼ਨ
ਕੈਨੇਡੀਅਨ ਪੰਜਾਬੀ ਨਾਟਕ: ਅਜਮੇਰ ਰੋਡੇ (ਸੰਚਾਲਕ)
ਪ੍ਰਧਾਨਗੀ ਮੰਡਲ: ਸੁਖਵੰਤ ਹੁੰਦਲ, ਕੁਲਵਿੰਦਰ ਖਹਿਰਾ, ਮਦਨ ਗੋਪਾਲ ਅਤੇ ਰਣਜੀਤ ਦੇਵਗਣ
3:00 – 3:30 ਚਾਹ ਪਾਣੀ ਲਈ ਵਕਫ਼ਾ
3:30 – 5:00 p.m. ਚੌਥਾ ਸੈਸ਼ਨ
ਪੈਨਲ ਡਿਸਕਸ਼ਨ
ਕੈਨੇਡੀਅਨ ਪੰਜਾਬੀ ਕਹਾਣੀ: ਵਰਿਆਮ ਸੰਧੂ (ਸੰਚਾਲਕ)
ਪ੍ਰਧਾਨਗੀ ਮੰਡਲ: ਸਾਧੂ ਬਿਨਿੰਗ, ਕੁਲਜੀਤ ਮਾਨ, ਬਲਰਾਜ ਚੀਮਾ ਅਤੇ ਜਰਨੈਲ ਸਿੰਘ ਕਹਾਣੀਕਾਰ
7:00 p.m. - 10:00 p.m.
ਪੰਜਾਬੀ ਕਵੀ ਦਰਬਾਰ ਨੀਟਾ ਬਲਵਿੰਦਰ (ਸੰਚਾਲਕ)
Monday: May 18, 2009
The Chamber,
10:00 a.m. - 12:30 p.m.
ਪਲੈਨਰੀ ਸੈਸ਼ਨ ਡਾ ਸੁਖਪਾਲ ਸਿੰਘ (ਸੰਚਾਲਕ)
ਗੁਰਮੁਖੀ ਤੋਂ ਸ਼ਾਹਮੁਖੀ ਵਿਚ ਪ੍ਰਵਰਤਨ ਦੀਆਂ ਸਮੱਸਿਆਵਾਂ: ਕਿਰਪਾਲ ਸਿੰਘ ਪੰਨੂੰ
ਪੰਜਾਬੀ ਸਾਹਿਤ ਪਰਕਾਸ਼ਨ ਦੇ ਮਸਲੇ ਅਤੇ ਸਮਾਧਾਨ : ਡਾ ਸੁਖਪਾਲ ਸਿੰਘ
ਕੈਨੇਡਾ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਅਤੇ ਪੰਜਾਬੀ ਮੀਡੀਆ :ਸੁਖਵੰਤ ਹੁੰਦਲ
ਕੈਨੇਡਾ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਲਈ ਦਿਸ਼ਾ ਦਰਸ਼ਨ: ਖੁੱਲ੍ਹਾ ਵਿਚਾਰ-ਵਟਾਂਦਰਾ
ਕਾਨਫਰੰਸ ਬਾਰੇ ਵਿਚਾਰ: ਬਲਰਾਜ ਚੀਮਾ
ਵਿਦਾਇਗੀ ਭਾਸ਼ਣ: ਸ਼੍ਰੀ ਮਿੱਤਰ ਰਾਸ਼ਾ, ਪ੍ਰਧਾਨ, ਪੰਜਾਬੀ ਹੈਰਿਟੇਜ ਫਾਉਂਡੇਸ਼ਨ ਆਫ ਕੈਨੇਡਾ
ਧੰਨਵਾਦ: ਅਮਰਜੀਤ ਸਾਥੀ, ਕਾਨਫਰੰਸ ਸੰਚਾਲਕ।
Coordination Committee/ਤਾਲਮੇਲ ਕਮੇਟੀ
Dr. Harpal S. Buttar (Chairperson)
Bhagwat S. Kailon, Ranjit Devgun, Santokh S. Virdee and
Tejinder S. Dhillon
Reception Committee/ਸਵਾਗਤੀ ਕਮੇਟੀ
Dr. Swarn S. Lall (Chairperson)
Maghar S. Dhaliwal, Santokh S. Virdee (Kanata), Jaideep Singh, Balraj S. Dhillon, Manjit Singh, Roshan Puri, Pritpal S. Khurana, Sucha S. Mann, Kulpreet Badial and Navdeep Dhillon
About the Punjabi Heritage Foundation of
The Punjabi Heritage Foundation of
ਪੰਜਾਬੀ ਹੈਰੀਟੇਜ ਫਾਉਂਡੇਸਨ ਆਫ ਕੈਨੇਡਾ ਬਾਰੇ
ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ ਇਕ ਧਰਮ ਨਿਰਪੇਖ, ਨਾਨ-ਪਰਾਫਿਟ ਅਤੇ ਚੈਰੀਟੇਬਲ ਸੰਸਥਾ ਹੈ ਜਿਸ ਦਾ ਉਦੇਸ਼ ਪੰਜਾਬੀ ਬੋਲੀ, ਸਾਹਿਤ, ਵਿਰਸੇ ਅਤੇ ਸਭਿਆਚਾਰ ਦੀ ਸਾਂਭ ਸੰਭਾਲ਼ ਅਤੇ ਪਰਫੁੱਲਤਾ ਲਈ ਕੰਮ ਕਰਨਾ, ਵਿਦਿਅਕ ਅਦਾਰਿਆਂ ਲਈ ਵਜ਼ੀਫੇ, ਪੰਜਾਬੀ ਥੀਏਟਰ ਅਤੇ ਪਰਚਾ ਸਥਾਪਤ ਕਰਨਾ। ਕਵੀ ਦਰਬਾਰ, ਕਾਨਫਰੰਸਾਂ ਅਤੇ ਨੁਮਾਇਸ਼ਾਂ ਆਯੋਜਤ ਕਰਨਾ ਅਤੇ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਬੋਲੀ ਵਿਚ ਅਨੁਵਾਦ ਕਰਵਾਉਣਾ ਹੈ।
No comments:
Post a Comment