
ਦੋਸਤੋ! ਅੱਜ ਤੋਂ ਆਰਸੀ ਤੇ ਦਰਸ਼ਨ ਦਰਵੇਸ਼ ਜੀ ਦੁਆਰਾ ਰਚਿਤ ਬੇਹੱਦ ਖ਼ੂਬਸੂਰਤ ਨਾਵਲ 'ਆਖ਼ਰੀ ਪਹਿਰ' ਲੜੀਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਨਾਵਲ ਨਵੀਂ ਕਿਸ਼ਤ ਨਾਲ਼ ਹਰ ਐਤਵਾਰ ਨੂੰ ਅਪਡੇਟ ਕੀਤਾ ਜਾਇਆ ਕਰੇਗਾ। ਇਸ ਨਾਵਲ ਨੂੰ ਪੜ੍ਹਨ ਲਈ ਇਸ ਲਿੰਕ
ਆਰਸੀ ਨਾਵਲ ( ਆਖ਼ਰੀ ਪਹਿਰ ) ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment