Wednesday, June 12, 2013

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦਲੇਖਕ: ਅਮਰੀਕ ਸਿੰਘ ਬੱਲ
ਅਜੋਕਾ ਨਿਵਾਸ  - ਬਾਰਸੀਲੋਨਾ, ਸਪੇਨ
ਕਿਤਾਬ: ਸੌਰਟ ਕੱਟ ਵਾਇਆ ਲੌਂਗ ਰੂਟ ( ਵਾਰਤਕ  - ਸਫ਼ਰਨਾਮਾ - ਬਿਰਤਾਂਤ)
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ - ਚੰਡੀਗੜ੍ਹ
ਪ੍ਰਕਾਸ਼ਨ ਵਰ੍ਹਾ - 2013
ਮੁੱਲ
  300 ਰੁਪਏ
ਕੁੱਲ ਪੰਨੇ
295
ਦੋਸਤੋ ਬਾਰਸੀਲੋਨਾ, ਸਪੇਨ ਵਸਦੇ ਲੇਖਕ ਅਮਰੀਕ ਸਿੰਘ ਬੱਲ ਜੀ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕਿਤਾਬ 
ਸ਼ੌਰਟ ਕੱਟ ਵਾਇਆ ਲੌਂਗ ਰੂਟ ਆਰਸੀ ਲਈ ਘੱਲੀ ਹੈ। ਜੇਕਰ ਤੁਸੀਂ ਵੀ ਇਸ ਖ਼ੂਬਸੂਰਤ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਪ੍ਰਕਾਸ਼ਕ ਜਾਂ ਲੇਖਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।  ਅਮਰੀਕ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਉਹਨਾਂ ਨੂੰ ਮੇਰੇ ਅਤੇ ਸਮੂਹ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ।
ਅਦਬ ਸਹਿਤ
ਤਨਦੀਪ ਤਮੰਨਾ 

No comments: